ਪੜਚੋਲ ਕਰੋ
Punjab News | CM ਮਾਨ ਨੇ 41 ਹਜ਼ਾਰ ਨੌਕਰੀਆਂ ਦੇਣ ਦਾ ਕੀਤਾ ਦਾਅਵਾ
Punjab News | CM ਮਾਨ ਨੇ 41 ਹਜ਼ਾਰ ਨੌਕਰੀਆਂ ਦੇਣ ਦਾ ਕੀਤਾ ਦਾਅਵਾ
#Punjab #tableaux #Ludhiana #CMMann #PMModi #abpsanjha #abplive
CM ਮਾਨ ਨੇ 41 ਹਜ਼ਾਰ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਹੈ ਕਿਹਾ ਕਿ ਅਸੀਂ ਸੱਚੀ ਨੀਅਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਮੁੱਖ ਮੰਤਰੀ ਨੇ ਕਿਹਾ ਆਉਣ ਵਾਲੀਆਂ ਚੋਣਾਂ ਦੀ ਫਿਕਰ ਨਹੀਂ... ਮੈਨੂੰ ਆਉਣ ਵਾਲੀ ਪੀੜ੍ਹੀ ਦੀ ਫਿਕਰ ਹੈ... ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਮੁੰਡੇ-ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਬਲਕਿ ਨੌਕਰੀਆਂ ਦੇਣ ਵਾਲੇ ਬਣਨ... ਸਾਡਾ ਸੂਬਾ ਨੰਬਰ 1 ਸੀ ਅਤੇ ਨੰਬਰ 1 ਬਣੇ |
ਹੋਰ ਵੇਖੋ






















