ਪੜਚੋਲ ਕਰੋ

Bhagwant Mann| ਮੁੱਖ ਮੰਤਰੀ ਪਹੁੰਚ ਰਹੇ ਜਲੰਧਰ, ਰਹਿਣਗੇ ਦੋ ਦਿਨ

Bhagwant Mann| ਮੁੱਖ ਮੰਤਰੀ ਪਹੁੰਚ ਰਹੇ ਜਲੰਧਰ, ਰਹਿਣਗੇ ਦੋ ਦਿਨ

#BhagwantMann #cmmann #Jalandhar #AAP #AAPPunjab #ABPSanjha #ABPLIVE 

ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨ ਲਈ ਜਲੰਧਰ ਪਹੁੰਚ ਰਹੇ ਨੇ, ਉਨ੍ਹਾਂ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਜਲੰਧਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹਫ਼ਤੇ ’ਚ ਦੋ ਦਿਨ ਜਲੰਧਰ ਰਿਹਾ ਕਰਨਗੇ ਤੇ ਮਾਝੇ-ਦੋਆਬੇ ਦੇ ਲੋਕਾਂ ਦੇ ਕੰਮ ਇੱਥੇ ਹੀ ਕੀਤੇ ਜਾਣਗੇ, ਇਸੇ ਵਾਅਦੇ ਨੂੰ ਪੂਰਾ ਕਰਨ ਦੇ ਮਕਸਦ ਨਾਲ ਉਹ 24 ਅਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਲਈ ਜਲੰਧਰ ਆ ਰਹੇ ਨੇ, ਇਹ ਜਾਣਕਾਰੀ ਉਨ੍ਹਾਂ ਸੋਸ਼ਲ ਮੀਡੀਆ ਪਲੇਟਫੌਮ ਐਕਸ ’ਤੇ ਸ਼ੇਅਰ ਕੀਤੀ ਐ, 10 ਜੁਲਾਈ ਨੂੰ ਹੋਈ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਵੱਡੇ ਫਰਕ ਨਾਲ ਜਿੱਤੀ ਐ, ਜਲੰਧਰ ਵੈਸਟ ਵਿਧਾਨ ਸਭਾ ਸੀਟ ਤੋਂ ਜਿੱਤ ਨੇ ਆਮ ਆਦਮੀ ਪਾਰਟੀ ਸਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੀ ਰਾਹਤ ਦਿੱਤੀ ਐ, ਕਿਉਂਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਅਦ ਲਾਗਤਾਰ ਪਾਰਟੀ ਅਤੇ ਸੀਐੱਮ ਮਾਨ ਦੀ ਅਗਵਾਈ ਤੇ ਸਵਾਲ ਉੱਠ ਰਹੇ ਸਨ, ਸੁਭਾਵਕ ਐ ਹੁਣ ਪਾਰਟੀ ਅਗਲੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਲਈ ਹੋਰ ਮਜ਼ਬੂਤੀ ਨਾਲ ਉੱਤਰੇਗੀ, 

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:    / abpsanjha  
Facebook:   / abpsanjha  
Twitter:   / abpsanjha  

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਸ਼ਾਟ ਵੀਡੀਓ ਰਾਜਨੀਤੀ

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਟਾਪ ਹੈਡਲਾਈਨ

Rajpura ਨੇੜੇ ਵਾਪਰਿਆ ਦਰਦਨਾਕ ਹਾਦਸਾ, 3 ਬੱਚਿਆਂ ਦੀ ਨਹਿਰ 'ਚ ਡੁੱਬਣ ਕਾਰਨ ਮੌਤ, ਮਾਤਾ-ਪਿਤਾ ਨੂੰ ਸੁਰੱਖਿਅਤ ਬਚਾਇਆ
Rajpura ਨੇੜੇ ਵਾਪਰਿਆ ਦਰਦਨਾਕ ਹਾਦਸਾ, 3 ਬੱਚਿਆਂ ਦੀ ਨਹਿਰ 'ਚ ਡੁੱਬਣ ਕਾਰਨ ਮੌਤ, ਮਾਤਾ-ਪਿਤਾ ਨੂੰ ਸੁਰੱਖਿਅਤ ਬਚਾਇਆ
Punjab 'ਚ ਜਨਗਣਨਾ ਦੌਰਾਨ ਰੀਲ ਬਣਾਉਣ ’ਤੇ ਰੋਕ, ਨਿਯਮ ਤੋੜਣ ਵਾਲੇ ਅਧਿਆਪਕਾਂ ’ਤੇ ਹੋਵੇਗੀ ਕਾਰਵਾਈ 
Punjab 'ਚ ਜਨਗਣਨਾ ਦੌਰਾਨ ਰੀਲ ਬਣਾਉਣ ’ਤੇ ਰੋਕ, ਨਿਯਮ ਤੋੜਣ ਵਾਲੇ ਅਧਿਆਪਕਾਂ ’ਤੇ ਹੋਵੇਗੀ ਕਾਰਵਾਈ 
Twisha Sharma ਦਾ ਮੌਤ ਤੋਂ 12 ਦਿਨ ਬਾਅਦ ਅੰਤਿਮ ਸਸਕਾਰ, ਦਿੱਲੀ AIIMS ਟੀਮ ਨੇ ਦੁਬਾਰਾ ਕੀਤਾ ਪੋਸਟਮਾਰਟਮ
Twisha Sharma ਦਾ ਮੌਤ ਤੋਂ 12 ਦਿਨ ਬਾਅਦ ਅੰਤਿਮ ਸਸਕਾਰ, ਦਿੱਲੀ AIIMS ਟੀਮ ਨੇ ਦੁਬਾਰਾ ਕੀਤਾ ਪੋਸਟਮਾਰਟਮ
Punjab MC Elections ਤੋਂ ਪਹਿਲਾਂ ਰਾਸ਼ਨ ਕਿੱਟ ਵਿਵਾਦ , ਪ੍ਰਤਾਪ ਬਾਜਵਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
Punjab MC Elections ਤੋਂ ਪਹਿਲਾਂ ਰਾਸ਼ਨ ਕਿੱਟ ਵਿਵਾਦ , ਪ੍ਰਤਾਪ ਬਾਜਵਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਇੱਕੋ ਪਰਿਵਾਰ ਦੇ 3 ਮੈਂਬਰਾਂ ਦਾ ਗੋਲੀ ਮਾਰ ਕਤਲ: ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਇੱਕੋ ਪਰਿਵਾਰ ਦੇ 3 ਮੈਂਬਰਾਂ ਦਾ ਗੋਲੀ ਮਾਰ ਕਤਲ: ਜਾਣੋ ਪੂਰਾ ਮਾਮਲਾ...
Pakistan Train Blast :  ਪਾਕਿਸਤਾਨ ਦੇ ਕਵੇਟਾ 'ਚ ਰੇਲਵੇ ਟਰੈਕ 'ਤੇ ਵੱਡਾ ਧਮਾਕਾ ,ਘੱਟੋ-ਘੱਟ 26 ਲੋਕਾਂ ਦੀ ਮੌਤ ,BLA ਨੇ ਲਈ ਹਮਲੇ ਦੀ ਜ਼ਿੰਮੇਵਾਰੀ 
Pakistan Train Blast :  ਪਾਕਿਸਤਾਨ ਦੇ ਕਵੇਟਾ 'ਚ ਰੇਲਵੇ ਟਰੈਕ 'ਤੇ ਵੱਡਾ ਧਮਾਕਾ ,ਘੱਟੋ-ਘੱਟ 26 ਲੋਕਾਂ ਦੀ ਮੌਤ ,BLA ਨੇ ਲਈ ਹਮਲੇ ਦੀ ਜ਼ਿੰਮੇਵਾਰੀ 
Gurindervir Singh ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ ,ਜਿੱਤਿਆ ਗੋਲਡ ਮੈਡਲ , ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
Gurindervir Singh ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ ,ਜਿੱਤਿਆ ਗੋਲਡ ਮੈਡਲ , ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
Punjab Holiday : ਪੰਜਾਬ ‘ਚ 26 ਮਈ ਨੂੰ ਛੁੱਟੀ ਦਾ ਐਲਾਨ ,ਸਾਰੇ ਵਿੱਦਿਅਕ ਅਦਾਰੇ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ 
Punjab Holiday : ਪੰਜਾਬ ‘ਚ 26 ਮਈ ਨੂੰ ਛੁੱਟੀ ਦਾ ਐਲਾਨ ,ਸਾਰੇ ਵਿੱਦਿਅਕ ਅਦਾਰੇ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ 
Amritsar Incident News : ਅੰਮ੍ਰਿਤਸਰ ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਾਪਰਿਆ ਵੱਡਾ ਹਾਦਸਾ ,2 ਮਹਿਲਾਵਾਂ ਦੀ ਮੌਤ ,5 ਜ਼ਖਮੀ 
Amritsar Incident News : ਅੰਮ੍ਰਿਤਸਰ ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਾਪਰਿਆ ਵੱਡਾ ਹਾਦਸਾ ,2 ਮਹਿਲਾਵਾਂ ਦੀ ਮੌਤ ,5 ਜ਼ਖਮੀ 
Punjab ਦੇ 87 ਖਿਡਾਰੀਆਂ ਨੂੰ CM ਭਗਵੰਤ ਮਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ  
Punjab ਦੇ 87 ਖਿਡਾਰੀਆਂ ਨੂੰ CM ਭਗਵੰਤ ਮਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ  
Punjab 'ਚ 140 ਕਰੋੜ ਰੁਪਏ ਦੀ ਹੈਰੋਇਨ ਜ਼ਬਤ, 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਤਸਕਰ ਗ੍ਰਿਫ਼ਤਾਰ 
Punjab 'ਚ 140 ਕਰੋੜ ਰੁਪਏ ਦੀ ਹੈਰੋਇਨ ਜ਼ਬਤ, 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਤਸਕਰ ਗ੍ਰਿਫ਼ਤਾਰ 
Onion Smell : ਪਿਆਜ਼ ਖਾਣ ਤੋਂ ਬਾਅਦ ਹੱਥਾਂ ਅਤੇ ਮੂੰਹ ਤੋਂ ਆ ਰਹੀ ਬਦਬੂ ? ਇਹ 5 ਤਰੀਕੇ ਮਿੰਟਾਂ 'ਚ ਕਰਨਗੇ ਦੂਰ
Onion Smell : ਪਿਆਜ਼ ਖਾਣ ਤੋਂ ਬਾਅਦ ਹੱਥਾਂ ਅਤੇ ਮੂੰਹ ਤੋਂ ਆ ਰਹੀ ਬਦਬੂ ? ਇਹ 5 ਤਰੀਕੇ ਮਿੰਟਾਂ 'ਚ ਕਰਨਗੇ ਦੂਰ
Embed widget