ਪੜਚੋਲ ਕਰੋ
CM Mann Vs Navjot Sidhu | 'ਸਿੱਧੂ ਬਿਨਾਂ ਡਰਾਈਵਰ ਦੀ ਟ੍ਰੇਨ ਵਰਗੇ , ਉਹ ਨਹੀਂ ਰੁਕਦੇ'-ਮਾਨ ਦਾ ਸਿੱਧੂ 'ਤੇ ਤਨਜ਼
CM Mann Vs Navjot Sidhu | 'ਸਿੱਧੂ ਬਿਨਾਂ ਡਰਾਈਵਰ ਦੀ ਟ੍ਰੇਨ ਵਰਗੇ , ਉਹ ਨਹੀਂ ਰੁਕਦੇ'-ਮਾਨ ਦਾ ਸਿੱਧੂ 'ਤੇ ਤਨਜ਼
#Punjabsession #Politics #Navjotsidhu #CMMann #Congress #BhagwantMann #abpsanjha #abplive
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਅੰਦਰ ਨਵਜੋਤ ਸਿੰਘ ਸਿੱਧੂ ਦਾ ਖੂਬ ਮਜ਼ਾਕ ਉਡਾਇਆ , ਮਾਨ ਨੇ ਸਿੱਧੂ ਦੀ ਤੁਲਨਾ ਕਠੂਆ ਤੋਂ ਚੱਲੀ ਬਿਨਾਂ ਡਰਾਈਵਰ ਦੀ ਟ੍ਰੇਨ ਨਾਲ ਕਰ ਦਿੱਤੀ |
ਹੋਰ ਵੇਖੋ