Emergency Movie Controversy: Kangana Ranaut ਦੀ Emergency movie ਜਲਦ ਹੋਵੇਗੀ RELEASE? BIG UPDATE

Continues below advertisement

ਕੰਗਨਾ ਮੰਨ ਗਈ ਹੈ ਤੇ ਹੋ ਸਕਦਾ ਹੈ ਇਸ ਕਾਰਨ ਉਨ੍ਹਾਂ ਦੀ ਫਿਲਮ ਚਿਟੀ ਹੀ ਰਿਲੀਜ਼ ਹੋ ਜਾਏ। ਦਰਅਸਲ, SGPC ਤੇ ਵੱਖ-ਵੱਖ ਸਿੱਖਾਂ ਦੇ ਪ੍ਰੋਟੈਸਟ ਤੋਂ ਬਾਅਦ CBFC ਨੇ ਕੰਗਨਾ ਨੂੰ ਆਪਣੀ ਫਿਲਮ "ਐਮਰਜੈਂਸੀ" ਵਿੱਚ ਕਟਾਅ ਲੈਣ ਨੂੰ ਕਿਹਾ ਸੀ। ਪਹਿਲਾਂ ਤਾਂ ਕੰਗਨਾ ਇਸ ਲਈ ਮਨਾਹੀ ਕਰ ਰਹੀ ਸੀ ਕਿਉਂਕਿ ਜਿੱਥੇ ਕਟਾਅ ਲੈਣ ਲਈ ਕਿਹਾ ਗਿਆ ਸੀ ਉਹ ਫਿਲਮ ਦੇ ਕ੍ਰੂਸ਼ੀਅਲ ਭਾਗ ਸਨ... ਪਰ ਹੁਣ ਕੰਗਨਾ ਮੰਨ ਗਈ ਹੈ ਅਤੇ CBFC ਨੇ ਇਹ ਗੱਲ ਬੰਬੇ ਹਾਈ ਕੋਰਟ ਨੂੰ ਵੀ ਦੱਸ ਦਿੱਤੀ ਹੈ। CBFC ਨੇ 13 ਚੇਂਜੇ ਦੱਸੇ ਹਨ, ਜਿਨ੍ਹਾਂ ਵਿੱਚ 6 ਇੰਸਰਸ਼ਨ, 4 ਐਕਸਕਲੂਜ਼ਨ ਅਤੇ 3 ਮੋਡਿਫਿਕੇਸ਼ਨ ਹਨ। ਹੁਣ ਕੰਗਨਾ ਦੀ ਫਿਲਮ ਨੂੰ ਰਿਲੀਜ਼ ਡੇਟ ਮਿਲੇਗੀ ਜਾਂ ਨਹੀਂ, ਇਹ ਤਾਂ ਵਕਤ ਹੀ ਦੱਸੇਗਾ। 

Continues below advertisement

JOIN US ON

Telegram