ਪੜਚੋਲ ਕਰੋ
Hans Raj Hans| ਹੰਸ ਰਾਜ ਹੰਸ ਦੀ ਸਲਾਹ, BJP ਦਾ ਮੈਨੀਫੈਸਟੋ ਪੜ ਲੋ
Hans Raj Hans| ਹੰਸ ਰਾਜ ਹੰਸ ਦੀ ਸਲਾਹ, BJP ਦਾ ਮੈਨੀਫੈਸਟੋ ਪੜ ਲੋ
ਹੰਸ ਰਾਜ ਹੰਸ ਨੇ ਵਿਰੋਧ ਕਰ ਰਹੇ ਲੋਕਾਂ ਨੂੰ ਪਾਰਟੀ ਦਾ ਮੈਨੀਫੈਸਟੋ ਪੜਨ ਦੀ ਸਲਾਹ ਦਿੱਤੀ ਐ, ਫਰੀਦਕੋਟ ਵਿੱਚ ਚੋਣ ਪ੍ਰਚਾਰ ਦੌਰਾਨ ਹੰਸ ਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹੀ ਕਹਿੰਦੇ ਨੇ ਜੋ ਕਰ ਸਕਣ, ਦਾਅਵਾ ਕੀਤਾ ਕਿ ਜੋ ਵਾਅਦੇ ਕੀਤੇ ਸਨ ਮੋਦੀ ਸਰਕਾਰ ਨੇ ਉਹ ਨਿਭਾਏ ਨੇ,
ਹੋਰ ਵੇਖੋ