ਪੜਚੋਲ ਕਰੋ
ਜ਼ਹਿਰੀਲੀ ਸ਼ਰਾਬ ਮਾਮਲਾ- ED ਆਈ, ਫਿਕਰ ਵਧਾਈ
ਪੰਜਾਬ ਦੇ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED)ਦੀ ਐਂਟਰੀ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ED ਨੇ ਪੰਜਾਬ 'ਚ ਧੱੜਲੇ ਨਾਲ ਚੁੱਲ ਰਹੇ ਸ਼ਰਾਬ ਘੁਟਾਲੇ 'ਚ ਕੇਸ ਦਰਜ ਕਰ ਸੂਬੇ ਦੇ ਸੱਤ ਪੁਲਿਸ ਕਪਤਾਨਾਂ ਤੋਂ ਸੱਤ ਦਿਨਾਂ ਦੇ ਅੰਦਰ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦਾ ਰਿਕਾਰਡ ਮੰਗਿਆ ਹੈ।ਹੁਣ ਇਸ ਮਾਮਲੇ 'ਚ FEMA ਦੇ ਤਹਿਤ ਜਾਂਚ ਸ਼ੁਰੂ ਹੋ ਚੁੱਕੀ ਹੈ।
ਹੋਰ ਵੇਖੋ























