![ABP Premium](https://cdn.abplive.com/imagebank/Premium-ad-Icon.png)
Kejriwal On Remand | 6 ਦਿਨ ਕੇਜਰੀਵਾਲ ਨੂੰ ਰਿੜਕੇਗੀ ED-ਕੋਰਟ ਨੇ ਕੇਜਰੀਵਾਲ ਨੂੰ ਰਿਮਾਂਡ 'ਤੇ ਭੇਜਿਆ
Kejriwal On Remand | 6 ਦਿਨ ਕੇਜਰੀਵਾਲ ਨੂੰ ਰਿੜਕੇਗੀ ED-ਕੋਰਟ ਨੇ ਕੇਜਰੀਵਾਲ ਨੂੰ ਰਿਮਾਂਡ 'ਤੇ ਭੇਜਿਆ
#AAP #delhi #Kejriwal #Remand #Ed #abplive
ਕੋਰਟ ਨੇ ਕੇਜਰੀਵਾਲ ਨੂੰ ਰਿਮਾਂਡ 'ਤੇ ਭੇਜਿਆ
ED ਨੂੰ 28 ਮਾਰਚ ਤੱਕ ਮਿਲਿਆ ਰਿਮਾਂਡ
6 ਦਿਨ ਕੇਜਰੀਵਾਲ ਨੂੰ ਰਿੜਕੇਗੀ ED
ਦਿੱਲੀ ਸ਼ਰਾਬ ਘੋਟਾਲੇ ਮਾਮਲੇ 'ਚ ਅਦਾਲਤ ਨੇ CM ਕੇਜਰੀਵਾਲ ਨੂੰ ਰਿਮਾਂਡ 'ਤੇ ਭੇਜ ਦਿੱਤਾ ਹੈ
ED ਨੂੰ 28 ਮਾਰਚ ਤੱਕ ਦਾ ਰਿਮਾਂਡ ਮਿਲਿਆ
ਰਿਮਾਂਡ ਦੌਰਾਨ ED ਘੋਟਾਲੇ ਸੰਬੰਧੀ ਕੇਜਰੀਵਾਲ ਤੋਂ ਪੁੱਛ ਪੜਤਾਲ ਕਰੇਗੀ
ਜ਼ਿਕਰ ਏ ਖਾਸ ਹੈ ਕਿ ਬੀਤੇ ਕੱਲ੍ਹ 21ਮਾਰਚ ਨੂੰ ED ਨੇ ਦਿੱਲੀ ਸ਼ਰਾਬ ਘੋਟਾਲੇ ਮਾਮਲੇ ਚ ਕੇਜਰੀਵਾਲ ਨੂੰ ਗਿਰਫ਼ਤਾਰ ਕੀਤਾ ਸੀ |
ਅੱਜ ED ਵਲੋਂ ਰਾਊਜ਼ ਐਵੇਨਿਊ ਕੋਰਟ 'ਚ ਕੇਜਰੀਵਾਲ ਨੂੰ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਮੰਗਿਆ ਸੀ |
ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕੇਜਰੀਵਾਲ ਨੂੰ 28 ਮਾਰਚ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....
ABP Sanjha
![Akali dal | 'ਘਰ ਦਾ ਭੇਤੀ ਲੰਕਾ ਢਾਹੇ' - ਅਕਾਲੀ ਦਲ ਦਾ CM ਮਾਨ 'ਤੇ ਨਿਸ਼ਾਨਾ](https://feeds.abplive.com/onecms/images/uploaded-images/2024/07/04/8c6ab1d7a78f5cec76adf20571cdafe31720103601299673_original.jpg?impolicy=abp_cdn&imwidth=470)
![Amritpal Restriction | ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ](https://feeds.abplive.com/onecms/images/uploaded-images/2024/07/04/ffaefa9dc271a010e45adc36422a034f1720093414674673_original.jpg?impolicy=abp_cdn&imwidth=100)
![Team India With PM |Pm Modi ਨਾਲ Team India ਦਾ ਇਹ Video ਨਹੀਂ ਦੇਖਿਆ ਤਾਂ ਕੀ ਦੇਖਿਆ, ਖ਼ੂਬ ਮਸਤੀ ਕਰਦੇ ਆਏ ਨਜ਼ਰ](https://feeds.abplive.com/onecms/images/uploaded-images/2024/07/04/3a7931064cf5f72246b8959fd6d2a9661720092156311447_original.jpg?impolicy=abp_cdn&imwidth=100)
![Sheetal Angural| ਹੁਣ ਸ਼ੀਤਲ ਲਾਵੇਗਾ CM ਦੀ ਕੁਰਸੀ, ਕਰੇਗਾ ਇੰਤਜ਼ਾਰ, ਲਿਆਏਗਾ ਨਾਲ ਸਬੂਤ](https://feeds.abplive.com/onecms/images/uploaded-images/2024/07/04/7081a768634327b53d7405ed8a361a771720084745558804_original.jpg?impolicy=abp_cdn&imwidth=100)
![Sunil Jakhar| ਅੰਮ੍ਰਿਤਪਾਲ ਸਿੰਘ 'ਤੇ ਕੀ ਬੋਲੇ ਸੁਨੀਲ ਜਾਖੜ ?](https://feeds.abplive.com/onecms/images/uploaded-images/2024/07/04/1f86c46c22bc44b1c9ed0e3e6f4b5b8d1720077436323804_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)