ਪੜਚੋਲ ਕਰੋ
CM Mann Vs Majithiya| 'ED ਕੋਲ ਜਾਣ ਦੀ ਬਜਾਏ ਪੰਜਾਬ ਦੇ ਖਰਚੇ 'ਤੇ ਸਪੈਸ਼ਲ ਜੈੱਟ ਦੇ ਝੂਟੇ ਲੈ ਰਿਹਾ ਕੇਜਰੀਵਾਲ'
CM Mann Vs Majithiya| 'ED ਕੋਲ ਜਾਣ ਦੀ ਬਜਾਏ ਪੰਜਾਬ ਦੇ ਖਰਚੇ 'ਤੇ ਸਪੈਸ਼ਲ ਜੈੱਟ ਦੇ ਝੂਟੇ ਲੈ ਰਿਹਾ ਕੇਜਰੀਵਾਲ'
#BikramSinghMajithia #BhagwantMann #AAPPunjab #RajaWarring #HarsimratKaurBadal #ShiromaniAkaliDal #ABPSanjha #ABPNews #abplive
ਕੇਜਰੀਵਾਲ ਨੂੰ ਚੌਥੀ ਵਾਰ ਈਡੀ ਦਾ ਸੰਮਨ ਆਇਆ ਹੋਇਆ ਪੇਸ਼ੀ ਲਈ ਪਰ ਉਹ ਨਹੀਂ ਜਾ ਰਹੇ , ਗੋਆ ਗਏ ਹੋਏ ਨੇ, ਇਸ ਲਈ ਵਿਰੋਧੀਆਂ ਨੂੰ ਮੁਫੀਦ ਮੌਕਾ ਮਿਲ ਗਿਆ ਹੈ ਆਮ ਆਮਦੀ ਪਾਰਟੀ ਨੂੰ ਘੇਰਣ ਦਾ, ਬਿਕਰਮ ਸਿੰਘ ਮੀਜੀਠੀਆ ਨੇ ਇਲਜ਼ਾਮ ਲਾਇਆ ਹੈ ਕਿ ED ਕੋਲ ਜਾਣ ਦੀ ਬਜਾਏ ਪੰਜਾਬ ਦੇ ਪੈਸਿਆਂ 'ਤੇ ਕੇਜਰੀਵਾਲ ਸਪੈਸ਼ਲ ਜੈੱਟ ਦੇ ਝੂਟੇ ਲੈ ਰਿਹਾ |
ਹੋਰ ਵੇਖੋ