![ABP Premium](https://cdn.abplive.com/imagebank/Premium-ad-Icon.png)
Youngest MPs | ਕੌਣ-ਕੌਣ ਨੇ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ MP ?, ਪੰਜਾਬ 'ਚੋਂ ਕਿੰਨੇ ?
Youngest MPs | ਕੌਣ-ਕੌਣ ਨੇ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ MP ?, ਪੰਜਾਬ 'ਚੋਂ ਕਿੰਨੇ ? #amritpalsingh #loksabhaelectionresult2024 ਦੇਸ਼ ਦਾ ਸਭ ਤੋਂ ਛੋਟੀ ਉਮਰ ਦਾ ਐਮਪੀ 25 ਸਾਲ ਦਾ ਹੈ ਪਰ ਦੇਸ਼ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਹਾਂ , ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਚੁਣੇ ਗਏ ਨੇ ਅਤੇ 31 ਸਾਲ ਦੇ ਅੰਮ੍ਰਿਤਪਾਲ ਸਿੰਘ ਪੰਜਾਬ ਤੋਂ ਸਭ ਤੋਂ ਘੱਟ ਉਮਰ ਦੇ MP ਹਨ,ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਸਭ ਤੋਂ ਵੱਡੀ ਲੀਡ ਲੈ ਕੇ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਮੈਂਬਰ ਪਾਰਲੀਮੈਂਟ ਬਣੇ ਨੇ, ਉਨ੍ਹਾਂ 1,97,120 ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ ਹਰਾਇਆ, ਅੰਮ੍ਰਿਤਪਾਲ ਸਿੰਘ ਤੋਂ ਬਾਅਦ ਨਾਮ ਆਉਂਦਾ ਹੈ ਗੁਰਮੀਤ ਸਿੰਘ ਮੀਤ ਹੇਅਰ ਦਾ ਇਹ 35 ਸਾਲ ਦੇ ਹਨ, ਅਤੇ ਸੰਗਰੂਰ ਤੋਂ ਐਮਪੀ ਚੁਣੇ ਗਏ ਨੇ,ਇੰਨਾਂ ਨੇ 1,72,560 ਵੋਟਾਂ ਦੇ ਫਰਕ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਮਾਤ ਦਿੱਤੀ ਹੈ, ਜੇਕਰ ਦੇਸ਼ ਦੀ ਗੱਲ ਕਰੀਏ ਤਾਂ 1 ਮਾਰਚ 1999 ਨੂੰ ਜਨਮੇਂ ਪੁਸ਼ਪੇਂਦਰਾ ਸਰੋਜ ਦੇਸ਼ ਦੇ ਸਭ ਤੋਂ ਛੋਟੇ ਮੈਂਬਰ ਪਾਰਲੀਮੈਂਟ ਨੇ, ਇੰਨਾਂ ਦੀ ਉਮਰ ਮਹਿਜ 25 ਸਾਲ ਅਤੇ 3 ਮਹੀਨੇ ਹੈ, ਸਰੋਜ ਨੇ ਬੀਜੇਪੀ ਦੇ ਦੋਵਾਰ ਦੇ ਮੈਂਬਰ ਪਾਰਲੀਮੈਂਟ ਵਿਨੋਦ ਸੋਨਕਰ ਨੂੰ 1 ਲੱਖ 32 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ, ਅਗਲਾ ਨਾਮ ਸ਼ਿਮਭਾਵੀ ਚੌਧਰੀ ਦਾ ਹੈ ਜੋ ਸਮਸਤੀਪੁਰ ਤੋਂ ਐਨਡੀਏ ਦੇ ਉਮੀਦਵਾਰ ਸਨ, ਅਤੇ 25 ਸਾਲ 11 ਮਹੀਨੇ ਦੇ ਚੌਧਰੀ ਦੂਜੇ ਸਭ ਤੋਂ ਘੱਟ ਉਮਰ ਦੇ ਐਮਪੀ ਬਣੇ ਹਨ | Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en
![Farmers Protest|Jagjit Singh Dallewal Health Report|ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ Update |Abp Sanjha](https://feeds.abplive.com/onecms/images/uploaded-images/2024/12/18/0aedbae4babd9494587da0aab57fff691734526352738370_original.jpg?impolicy=abp_cdn&imwidth=470)
![Farmers Protest | ਕਿਸਾਨਾਂ ਦੇ ਹੌਂਸਲੇ ਬੁਲੰਦ! ਪੰਜਾਬ 'ਚ ਰੇਲਾਂ ਜਾਮ |Abp Sanjha](https://feeds.abplive.com/onecms/images/uploaded-images/2024/12/18/325ac4ba42ff5dbf810bb82973fd905b1734526330338370_original.jpg?impolicy=abp_cdn&imwidth=100)
![Farmers Protest | ਸੁਪਰੀਮ ਕੋਰਟ ਦਾ ਕਿਸਾਨਾਂ ਨੂੰ ਲੈਕੇ ਅਹਿਮ ਹੁਕਮ ਵਕੀਲ਼ ਨੇ ਕੀਤੇ ਖ਼ੁਲਾਸੇ! |Supreme Court |](https://feeds.abplive.com/onecms/images/uploaded-images/2024/12/18/1b3f17c1483d719e6bd98bb9bb4602031734526299646370_original.jpg?impolicy=abp_cdn&imwidth=100)
![SGPC ਪ੍ਰਧਾਨ ਧਾਮੀ 'ਤੇ ਹੋਵੇਗੀ ਕਾਰਵਾਈ! ਬੀਬੀ ਜਗੀਰ ਕੌਰ ਨੇ ਕੀਤੀ ਮੰਗ |dhami vs bibi jagir Kaurv](https://feeds.abplive.com/onecms/images/uploaded-images/2024/12/18/608da9e821895fe387697905f2ddae571734526273520370_original.jpg?impolicy=abp_cdn&imwidth=100)
![Farmers Protest | ਕਿਸਾਨਾਂ ਦੇ ਪੱਖ 'ਚ ਆਏ ਸਾਬਕਾ CM Charnjeet Singh Channi ਸੰਸਦ 'ਚ ਕੀਤਾ ਅਹਿਮ ਬਿੱਲ ਪੇਸ਼](https://feeds.abplive.com/onecms/images/uploaded-images/2024/12/18/67ca09741c84fe1256879766d8e95a181734526252275370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)