
Navjot Sidhu| 'ਜਦੋਂ ਮੋਦੀ ਸਾਹਿਬ ਦੀ ਵੇਵ ਆਈ ਤਾਂ ਗਧੇ ਜਿੱਤ ਗਏ'
Navjot Sidhu| 'ਜਦੋਂ ਮੋਦੀ ਸਾਹਿਬ ਦੀ ਵੇਵ ਆਈ ਤਾਂ ਗਧੇ ਜਿੱਤ ਗਏ'
#NavjotSidhu #GovernorPunjab #BhagwantMann #AAPPunjab #ArvindKejriwal #AAP #RajaWarring #PunjabCongress #RahulGandhi #Congress #Partapbajwa #ABPSanjha #ABPNews #ABPLIVE
ਕਾਂਗਰਸ ਆਗੂ ਨਵਜੋਤ ਸਿੱਧੂ ਨੇ ਹੁਣ ਭਾਜਪਾ ਅਤੇ ਪੀਐੱਮ ਮੋਦੀ ਨੂੰ ਲੈਕੇ ਵਿਵਾਦਿਤ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨ ਮਗਰੋਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ।ਕਾਂਗਰਸ ਆਗੂ ਨਵਜੋਤ ਸਿੱਧੂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤ ਲਈ ਰਾਜ ਸਭਾ ਦੀ ਸੀਟ ਉਦੋਂ ਛੱਡੀ ਜਦੋਂ ਮੋਦੀ ਲਹਿਰ ਵਿੱਚ ਗਧੇ ਲੋਕ ਵੀ ਜਿੱਤ ਗਏ ਅਤੇ ਸੰਸਦ ਮੈਂਬਰ ਬਣੇ। ਸਿੱਧੂ ਮੁਤਾਬਿਕ ਉਨ੍ਹਾਂ ਨੇ ਸਾਬਕਾ ਪੀਐੱਮ ਮਨਮੋਹਨ ਸਿੰਘ ਦੇ ਕਾਰਜਕਾਲ ਵਿੱਚ ਲਗਾਤਾਰ ਕਈ ਵਾਰ ਲੋਕ ਸਭਾ ਸੀਟ ਜਿੱਤੀ ਪਰ ਭਾਜਪਾ ਉਦੋਂ ਛੱਡ ਦਿੱਤੀ ਜਦੋਂ ਮੋਦੀ ਲਹਿਰ ਆਪਣੇ ਸਿਖ਼ਰ ਉੱਤੇ ਸੀ।





ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
