ਪੜਚੋਲ ਕਰੋ
Navjot Sidhu | 'ਕੌਡੀ-ਕੌਡੀ ਵਿਕੇ ਹੋਏ ਲੋਕ, ਗੋਡਿਆ 'ਤੇ ਟਿਕੇ ਹੋਏ ਲੋਕ'-ਸਿੱਧੂ ਦਾ ਸ਼ਾਇਰਾਨਾ ਅਟੈਕ
Navjot Sidhu | 'ਕੌਡੀ-ਕੌਡੀ ਵਿਕੇ ਹੋਏ ਲੋਕ, ਗੋਡਿਆ 'ਤੇ ਟਿਕੇ ਹੋਏ ਲੋਕ'-ਸਿੱਧੂ ਦਾ ਸ਼ਾਇਰਾਨਾ ਅਟੈਕ
#Navjotsidhu #Punjab #Congress #Politics #davinderyadav #Rajawarring #Congress #AAP #Punjab #CMMann #SukhjinderRandhwa #abpsanjha #abplive
ਨਵਜੋਤ ਸਿੰਘ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਸਵਾਲ ਖੜੇ ਕਰਨ ਵਾਲਿਆਂ ਨੂੰ ਜਵਾਬ ਦਿੱਤਾ ,ਨਵਜੋਤ ਸਿੰਘ ਸਿੱਧੂ ਤੇ ਅੱਜ ਕੱਲ੍ਹ ਕਾਫੀ ਸਵਾਲ ਖੜੇ ਹੋ ਰਹੇ ਨੇ, ਵਿਰੋਧੀਆਂ ਦੀ ਥਾਂ ਆਪਣੇ ਹੀ ਸਵਾਲ ਕਰ ਰਹੇ ਨੇ ਤਾਂ ਨਵਜੋਤ ਸਿੰਘ ਸਿੱਧੂ ਵੀ ਫਿਰ ਭਲਾ ਕਿਵੇਂ ਰੁਕਣ ਵਾਲੇ ਨੇ, ਇਸ ਲਈ ਉਨ੍ਹਾਂ ਨੇ ਵੀ 'ਕੌਡੀ-ਕੌਡੀ ਵਿਕੇ ਹੋਏ ਲੋਕ, ਗੋਡਿਆ 'ਤੇ ਟਿਕੇ ਹੋਏ ਲੋਕ' ਕਹਿ ਤਨਜ਼ ਕੱਸ ਦਿੱਤਾ |
ਹੋਰ ਵੇਖੋ






















