ਪੜਚੋਲ ਕਰੋ
Punjab Politics| 'ਜਿਸ ਨਾਲ ਰੋਟੀ ਖਾਧੀ ਉਸ ਨਾਲ ਇਓਂ ਕਰ ਰਹੇ ਫਿਰ ਲੋਕਾਂ ਨਾਲ ਕੀ ਕਰੋਗੇ ?'
Punjab Politics| 'ਜਿਸ ਨਾਲ ਰੋਟੀ ਖਾਧੀ ਉਸ ਨਾਲ ਇਓਂ ਕਰ ਰਹੇ ਫਿਰ ਲੋਕਾਂ ਨਾਲ ਕੀ ਕਰੋਗੇ ?'
#PartapBajwa #CMMann #BhagwantMann # #Punjab #ED #Arvindkejriwal #Sukhpalkhaira #abpsanjha
ਪ੍ਰਤਾਪ ਸਿੰਘ ਬਾਜਵਾ ਨੇ ਖਹਿਰਾ ਦੇ ਮਸਲੇ 'ਤੇ ਕੇਜਰੀਵਾਲ ਅਤੇ ਮਾਨ ਨੂੰ ਘੇਰਿਆ, ਬਾਜਵਾ ਨੇ ਕਿਹਾ ਕਿ ਜਿਸ ਨਾਲ ਇਕੱਠੇ ਰੋਟੀ ਖਾਂਦੀ ਜੇ ਉਸ਼ ਨਾਲ ਇਓਂ ਕਰ ਰਹੇ ਫਿਰ ਲੋਕਾਂ ਦਾ ਕੀ ਕਰੋਗੇ , ਬਾਜਵਾ ਨੇ ਮਾਨ ਨੂੰ ਪੁਰਾਣਾ ਵੇਲਾ ਚੇਤੇ ਕਰਵਾਇਆ ਜਦੋਂ ਖਹਿਰਾ ਅਤੇ ਮਾਨ ਇਕੱਠੇ ਇੱਕੋ ਪਾਰਟੀ 'ਚ ਹੁੰਦੇ ਸਨ |
ਹੋਰ ਵੇਖੋ






















