ਪੜਚੋਲ ਕਰੋ
Punjab Politics| 'ਦਫ਼ਤਰ 'ਚ ਹਿਟਲਰ ਦੀ ਫੋਟੋ ਲਾ ਲਓ, ਨਾਲੇ ਮਾਨ ਜੀ ਤੁਸੀਂ ਸਾਰੀ ਉਮਰ ਨਹੀਂ ਰਹਿਣਾ'
Punjab Politics| 'ਦਫ਼ਤਰ 'ਚ ਹਿਟਲਰ ਦੀ ਫੋਟੋ ਲਾ ਲਓ, ਨਾਲੇ ਮਾਨ ਜੀ ਤੁਸੀਂ ਸਾਰੀ ਉਮਰ ਨਹੀਂ ਰਹਿਣਾ'
#PartapBajwa #CMMann #BhagwantMann # #Punjab #AdolfHitler #Sukhpalkhaira #abpsanjha
ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾ ਦਿਓ ਅਤੇ ਹਿਟਲਰ ਦੀ ਫੋਟੋ ਲਾ ਲਓ ਇਹ ਸਲਾਹ ਵਿਰੋਧੀ ਧਿਰ ਦੇ ਲੀਡਰ ਨੇ ਸੱਤਾ ਧਿਰ ਦੇ ਲੀਡਰ ਯਾਨਿ ਭਗਵੰਤ ਮਾਨ ਨੂੰ ਦਿੱਤੀ , ਪ੍ਰਤਾਪ ਸਿੰਘ ਬਾਜਵਾ ਖਹਿਰਾ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਖੁਸ਼ ਨੇ ਪਰ ਮਾਨ ਨਾਲ ਖਾਸੇ ਨਰਾਜ਼ ਨੇ,ਇਸੇ ਲਈ ਤਾਂ ਕਹਿ ਗਏ ਕਿ ਭਗਵੰਤ ਮਾਨ ਜੀ ਤੁਸੀਂ ਸਾਰੀ ਉਮਰ ਨਹੀਂ ਰਹਿਣਾ |
ਹੋਰ ਵੇਖੋ