Patiala Clash : ਜਦੋਂ ਦੀ AAP ਦੀ ਸਰਕਾਰ ਬਣੀ ਹਰ ਰੋਜ਼ ਹੋ ਰਹੇ ਕਤਲ : Ashwani Sharma। @ABP Sanjha
abp sanjha
Updated at:
29 Apr 2022 05:05 PM (IST)
ਪਟਿਆਲਾ ਵਿਖੇ ਹਿੰਦੂ ਸਿੱਖ ਜਥੇਬੰਦੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ 'ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਆਪ ਦੀ ਸਰਕਾਰ ਬਣੀ ਹੈ ਕਦੇ ਕੋਈ ਅਜਿਹਾ ਦਿਨ ਨਹੀਂ ਗਿਆ ਜਦੋਂ ਕੋਈ ਕਤਲ ਨਾ ਹੋਇਆ ਹੋਵੇ।