Quad ਸੰਮੇਲਨ 'ਚ ਸ਼ਾਮਲ ਹੋਏ PM Modi, ਕਿਹਾ- ਆਪਸੀ ਸਹਿਯੋਗ ਨਾਲ ਵਧਿਆ Quad ਦਾ ਦਾਇਰਾ

Continues below advertisement

Quad ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮਤੰਰੀ ਨਰਿੰਦਰ ਮੋਦੀ ਸ਼ਾਮਲ ਹੋਏ। ਉਨ੍ਹਾਂ ਇਸ ਸੰਮੇਲਨ ਵਿਚ ਸ਼ਾਮਲ ਹੋਣ 'ਤੇ ਕਿਹਾ ਕਿ ਆਪਸੀ ਸਹਿਯੋਗ ਨਾਲ Quad ਦਾ ਦਾਇਰਾ ਵਧਿਆ ਹੈ।

Continues below advertisement

JOIN US ON

Telegram