Punjab Politics | ''ਮੁੱਖ ਮੰਤਰੀ ਨੇ ਕੀਤਾ ਦਲਿਤ ਭਾਈਚਾਰੇ ਦਾ ਅਪਮਾਨ - ਮਾਫ਼ੀ ਮੰਗਣ ਮਾਨ''
Punjab Politics | ''ਮੁੱਖ ਮੰਤਰੀ ਨੇ ਕੀਤਾ ਦਲਿਤ ਭਾਈਚਾਰੇ ਦਾ ਅਪਮਾਨ - ਮਾਫ਼ੀ ਮੰਗਣ ਮਾਨ''
#Punjab #Politics #AAP #Akalidal #abplive
ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨਾਲ ਕੀਤੇ ਵਿਵਹਾਰ ਤੇ ਟਿੱਪਣੀਆਂ 'ਤੇ ਅਕਾਲੀ ਆਗੂ ਦਲਜੀਤ
ਚੀਮਾ ਨੇ ਪ੍ਰਤੀਕਿਰਿਆ ਦਿੱਤੀ ਹੈ |ਚੀਮਾ ਦਾ ਕਹਿਣਾ ਹੈ ਕਿ CM ਮਾਨ ਦੇ ਵਿਵਹਾਰ ਨੇ ਵਿਧਾਇਕ ਸੁਖਵਿੰਦਰ ਕੋਟਲੀ ਤੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ |
ਜਿਸ ਲਈ cm ਮਾਨ ਨੇ ਖੇਦ ਤੱਕ ਨਹੀਂ ਪ੍ਰਗਟਾਇਆ | ਇਸ ਤੋਂ ਸਾਬਿਤ ਹੁੰਦਾ ਹੈ ਕਿ ਮੁੱਖ ਮੰਤਰੀ ਮਾਨ ਦਲਿਤ ਭਾਈਚਾਰੇ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...