ਪੜਚੋਲ ਕਰੋ
Rahul Gandhi | ਰਾਹੁਲ ਗਾਂਧੀ ਦਾ PM ਮੋਦੀ 'ਤੇ ਅਟੈਕ, PM ਮੋਦੀ ਨੂੰ ਘਮੰਡ ਤੇ ਅਹੰਕਾਰ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਘਮੰਡੀ ਅਤੇ ਅਹੰਕਾਰੀ ਦੱਸਿਐ, ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਿਰੋਧੀ ਗਠਜੋੜ ਨੇ ਦਿਲ ਤੋਂ ਨਿਕਲਿਆ ਨਾਮ INDIA ਚੁਣਿਐ, ਇਲਜ਼ਾਮ ਲਾਇਆ ਕਿ ਪੀਐੱਮ ਮੋਦੀ ਪਵਿੱਤਰ ਸ਼ਬਦ INDIA ਨੂੰ ਗਾਲ ਦੇ ਰਹੇ ਨੇ,
ਹੋਰ ਵੇਖੋ























