Rahul Gandhi Controversy | ਸਿੱਖਾਂ 'ਤੇ ਟਿੱਪਣੀ ਕਰਕੇ ਬੁਰੀ ਤਰ੍ਹਾਂ ਫਸੇ ਰਾਹੁਲ ਗਾਂਧੀ! ਵੇਖੋ ਅਮਰੀਕਾ 'ਚ ਕੀ ਕਹਿ ਗਏ,ਭੜਕੀ ਭਾਜਪਾ

Continues below advertisement

Rahul Gandhi Controversy | ਸਿੱਖਾਂ 'ਤੇ ਟਿੱਪਣੀ ਕਰਕੇ ਬੁਰੀ ਤਰ੍ਹਾਂ ਫਸੇ ਰਾਹੁਲ ਗਾਂਧੀ! ਵੇਖੋ ਅਮਰੀਕਾ 'ਚ ਕੀ ਕਹਿ ਗਏ,ਭੜਕੀ ਭਾਜਪਾ 

ਸਿੱਖਾਂ 'ਤੇ ਟਿੱਪਣੀ ਕਰਨ 'ਤੇ ਬੁਰੀ ਤਰ੍ਹਾਂ ਫਸੇ ਰਾਹੁਲ ਗਾਂਧੀ!
ਰਾਹੁਲ ਗਾਂਧੀ ਨੇ ਸਿੱਖਾਂ ਦੇ ਦਸਤਾਰ ਤੇ ਕੜਾ ਪਹਿਨਣ ਨੂੰ ਲੈ ਕੇ ਦਿੱਤਾ ਬਿਆਨ
ਰਾਹੁਲ ਗਾਂਧੀ ਦੇ ਬਿਆਨ 'ਤੇ ਉੱਠਿਆ ਵਿਵਾਦ
ਭਾਜਪਾ ਆਗੂਆਂ ਦਾ ਰਾਹੁਲ ਗਾਂਧੀ 'ਤੇ ਪਲਟਵਾਰ

ਲੋਕ ਸਭਾ ਮੈਂਬਰ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਅਮਰੀਕਾ ਦੌਰੇ ਉੱਤੇ ਹਨ। ਇਸ ਮੌਕੇ ਉਹਨਾਂ ਵੱਲੋਂ ਇੱਕ ਸਬੰਧੋਨ ਦੌਰਾਨ ਭਾਜਪਾ ਉੱਤੇ ਨਿਸ਼ਾਨੇ ਸਾਧੇ ਗਏ।
ਲੇਕਿਨ ਇਸ ਦੌਰਾਨ ਰਾਹੁਲ ਗਾਂਧੀ ਵਲੋਂ ਦਿੱਤੇ ਇਕ ਬਿਆਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ |
ਦਰਅਸਲ ਅਮਰੀਕਾ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ
ਰਾਹੁਲ ਗਾਂਧੀ ਨੇ ਇੱਕ ਵਿਅਕਤੀ ਤੋਂ ਉਸ ਦਾ ਨਾਂ ਪੁੱਛਿਆ ਅਤੇ ਕਿਹਾ ਕਿ ਭਾਰਤ 'ਚ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ
ਕੀ ਕਿਸੇ ਸਿੱਖ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕੀ ਕੋਈ ਸਿੱਖ ਗੁਰਦੁਆਰੇ 'ਚ ਜਾ ਸਕਦਾ ਹੈ।
ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ ਚ ਅਸਲੀ ਲੜਾਈ ਰਾਜਨੀਤੀ ਦੀ ਨਹੀਂ ਧਾਰਮਿਕ ਸੁਤੰਤਰਤਾ ਦੀ ਹੈ |ਜਿਸ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ
ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਭਾਜਪਾ ਭੜਕ ਉੱਠੀ | ਤੇ ਭਾਜਪਾ ਦੇ ਬੁਲਾਰੇ ਇਸ ਬਿਆਨ 'ਤੇ ਰਾਹੁਲ ਗਾਂਧੀ ਨੂੰ ਘੇਰਦੇ ਨਜ਼ਰ ਆ ਰਹੇ ਹਨ

Continues below advertisement

JOIN US ON

Telegram