ਪੜਚੋਲ ਕਰੋ
ਜੰਡਿਆਲਾ ਗੁਰੂ ਪਹੁੰਚੇ ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ, ਰਨਵੀਤ ਬਿੱਟੂ ਨੇ ਕਿਹਾ ਅੱਤਵਾਦੀ, ਜਿਨ੍ਹੀ ਵਾਰ ਕਹਿ ਸਕਦਾ ਕਹੇ-ਰਾਜਾ ਵੜਿੰਗ
ਜੰਡਿਆਲਾ ਗੁਰੂ ਪਹੁੰਚੇ ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
ਰਨਵੀਤ ਬਿੱਟੂ ਨੇ ਕਿਹਾ ਅੱਤਵਾਦੀ, ਜਿਨ੍ਹੀ ਵਾਰ ਕਹਿ ਸਕਦਾ ਕਹੇ-ਰਾਜਾ ਵੜਿੰਗ
ਪੰਜਾਬ ਵਿਚ ਵਧ ਰਹੀਆਂ ਲੁਟਾਂ ਖੋਹਾਂ ਅਤੇ ਗੈਂਗਸਟਰਾਂ ਦੀ ਦਹਿਸ਼ਤ ਦੇ ਖਿਲਾਫ ਪੰਜਾਬ ਭਰ ਚ ਕਾਂਗਰਸ ਵਲੋ ਪ੍ਰਦਰਸ਼ਨ ਕੀਤਾ ਗਿਆ ਐ....ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸਾੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੰਡਿਆਲਾ ਗੁਰੂ ਪਹੁੰਚ ਕੇ ਪ੍ਰਦਰਸ਼ਨ ਕੀਤਾ... ਫਿਰੋਤੀਆਂ ਗੈਂਗਸਟਰ ਮੰਗਦੇ ਨੇ ਤੇ ਜੋ ਨਹੀਂ ਦਿੰਦਾ ਉਸਨੂੰ ਮਾਰ ਦਿੱਤਾ ਜਾਂਦਾ ਹੈ । ਪੰਜਾਬ ਦੀ ਪੁਲਿਸ ਅਤੇ ਮੁੱਖ ਮੰਤਰੀ ਸਾਹਿਬ ਸੁੱਤੇ ਪਏ ਹਨ । ਪੰਜਾਬ ਵਿਚ ਹਾਹਾਕਾਰ ਮਚੀ ਹੋਈ ਹੈ । ਅਸੀਂ ਅੱਜ ਕਾਂਗਰਸ ਵੱਲੋਂ 117 ਸਬਡਿਵੀਜਨ ਤੇ ਧਰਨਾ ਪਰਦਰਸ਼ਨ ਕੀਤਾ ਜਾ ਰਿਹਾ ਹੈ ।
ਹੋਰ ਵੇਖੋ






















