ਪੜਚੋਲ ਕਰੋ
Punjab Poltics | 'ਪੁੱਤਾਂ ਲਈ ਵਿਲਕਦੀਆਂ ਮਾਵਾਂ ਦੇ ਵੈਣ ਸਰਕਾਰ ਦੇ ਕੰਨਾਂ ਤੱਕ ਕਦੋਂ ਪਹੁੰਚਣਗੇ?'
Punjab Poltics | 'ਪੁੱਤਾਂ ਲਈ ਵਿਲਕਦੀਆਂ ਮਾਵਾਂ ਦੇ ਵੈਣ ਸਰਕਾਰ ਦੇ ਕੰਨਾਂ ਤੱਕ ਕਦੋਂ ਪਹੁੰਚਣਗੇ?'
#Punjab #Politics #Drug #Rajawarring #CMMann #Bhagwantmann #abpsanjha
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨ ਸਰਕਾਰ ਨੂੰ ਨਸ਼ੇ ਦੇ ਮਸਲੇ ਤੇ ਘੇਰਿਆ, ਰਾਜਾ ਵੜਿੰਗ ਨੇ ਕਿਹਾ ਕਿ 'ਪੁੱਤਾਂ ਲਈ ਵਿਲਕਦੀਆਂ ਮਾਵਾਂ ਦੇ ਵੈਣ ਸਰਕਾਰ ਦੇ ਕੰਨਾਂ ਤੱਕ ਕਦੋਂ ਪਹੁੰਚਣਗੇ?'
ਹੋਰ ਵੇਖੋ