Navjot singh sidhu ਦਾ ਕਾਂਗਰਸ 'ਚ ਕੱਦ ਵਧਿਆ ਹੋਰ, ਕਮੇਟੀ ਵਿੱਚ ਮਿਲੀ ਥਾਂ ਭਾਵੇਂ ਸੀ ਵਿਰੋਧ !
ABP Sanjha
Updated at:
24 Jan 2024 10:23 AM (IST)
Download ABP Live App and Watch All Latest Videos
View In AppNavjot singh sidhu ਦਾ ਕਾਂਗਰਸ 'ਚ ਕੱਦ ਵਧਿਆ ਹੋਰ, ਕਮੇਟੀ ਵਿੱਚ ਮਿਲੀ ਥਾਂ ਭਾਵੇਂ ਸੀ ਵਿਰੋਧ !
#RajaWarring #NavjotSidhu #Congresselectioncommittee #PartapSinghBajwa #SukhjinderSinghRandhawa #CharanjitSinghChanni #abpsanjha #abplive
ਪੰਜਾਬ ਕਾਂਗਰਸ ਦੇ ਕੁਝ ਲੀਡਰਾਂ ਨੇ ਸਿੱਧੇ ਅਤੇ ਕੁਝ ਨੇ ਅਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਸੀ ਪਰ ਬਾਵਜੂਦ ਇਸਦੇ ਹਾਈਕਮਾਂਡ ਨੇ ਨਵਜੋਤ ਸਿੰਘ ਸਿੱਧੂ ਦੀ ਤਵੱਜੋ ਨਹੀਂ ਘਟਾਈ ਸਗੋਂ ਕੱਦ ਹੋਰ ਵਧਾਇਆ, ਪੰਜਾਬ ਵਿੱਚ ਕਾਂਗਰਸ ਵੱਲੋਂ ਆਪਣੀਆਂ ਕਮੇਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ,ਅਤੇ ਇਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਨਾਮ ਹੈ, ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਹਿਮਤੀ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਪੰਜਾਬ ਦੀ 31 ਮੈਂਬਰੀ ਸੂਬਾ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ |