ਪੜਚੋਲ ਕਰੋ
Rana Inder Pratap| ਲੋਕ ਸਭਾ ਚੋਣ ਲੜਨ 'ਤੇ ਕੀ ਬੋਲੇ ਰਾਣਾ ਇੰਦਰ ਪ੍ਰਤਾਪ ?
Rana Inder Pratap| ਲੋਕ ਸਭਾ ਚੋਣ ਲੜਨ 'ਤੇ ਕੀ ਬੋਲੇ ਰਾਣਾ ਇੰਦਰ ਪ੍ਰਤਾਪ ?
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਐ, ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਨਾਮ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਐ, ਅਜਿਹੇ ਚ ਉਨ੍ਹਾਂ ਲੋਕ ਸਭਾ ਚੋਣਾਂ ਚ ਵੀ ਹੱਥ ਅਜ਼ਮਾਉਣ ਦੇ ਸੰਕੇਤ ਦਿੱਤੇ ਨੇ,
ਹੋਰ ਵੇਖੋ