Sanjay Singh ਨੇ ਲਿਆ ਭਾਬੀਆਂ ਦਾ ਆਸ਼ੀਰਵਾਦ, ਵਹਿ ਗਿਆ ਹੰਝੂਆਂ ਦਾ ਸੈਲਾਬ
Continues below advertisement
Sanjay Singh ਨੇ ਲਿਆ ਭਾਬੀਆਂ ਦਾ ਆਸ਼ੀਰਵਾਦ, ਵਹਿ ਗਿਆ ਹੰਝੂਆਂ ਦਾ ਸੈਲਾਬ
#SanjaySingh #SunitaKejriwal #jail #Arvindkejriwal #abpsanjha #abplive
ਜੇਲ੍ਹ ਦੇ ਜਿੰਦਰੇ ਟੁੱਟਣਗੇ ਸਾਡੇ ਸਾਥੀ ਛੁੱਟਣਗੇ, ਜੇਲ੍ਹ ਤੋਂ ਬਾਹਰ ਆਉਂਦੀਆਂ ਹੀ ਸੰਜੇ ਸਿੰਘ ਨੇ ਇਹ ਨਾਅਰੇ ਲਾਏ ਅਤੇ ਨਾਲ ਹੀ ਜੇਲ੍ਹ ਚ ਬੰਦ ਆਪਣੇ ਸਾਥੀਆਂ ਦੀਆਂ ਪਤਨੀਆਂ ਨੂੰ ਮਿਲਣ ਪਹੁੰਚੇ, ਸੁਨੀਤਾ ਕੇਜਰੀਵਾਲ ਨੂੰ ਜਦੋਂ ਸੰਜੇ ਸਿੰਘ ਮਿਲੇ ਤਾਂ ਉਨ੍ਹਾਂ ਨੇ ਗਲੇ ਲੱਗ ਸੰਜੇ ਸਿੰਘ ਦਾ ਸਵਾਗਤ ਕੀਤਾ, ਸੰਜੇ ਸਿੰਘ ਨੇ ਵੀ ਭਾਬੀ ਦੇ ਪੈਰੀ ਹੱਥ ਲਾ ਆਸ਼ੀਰਵਾਦ ਲਿਆ,ਸੰਜੇ ਸਿੰਘ ਮਨੀਸ਼ ਸਿਸੋਦੀਆ ਦੀ ਪਤਨੀ ਨੂੰ ਵੀ ਮਿਲਣ ਪਹੁੰਚੇ,ਮਨੀਸ਼ ਸਿਸੋਦੀਆ ਵੀ ਤਿਹਾੜ ਜੇਲ੍ਹ ਵਿੱਚ ਬੰਦ ਨੇ, ਆਮ ਆਦਮੀ ਪਾਰਟੀ ਦੇ 4 ਵੱਡੇ ਲੀਡਰ ਜੇਲ੍ਹ ਵਿੱਚ ਸਨ ਪਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ 13 ਦਿਨ ਬਾਅਦ ਸੰਜੇ ਸਿੰਘ ਨੂੰ ਜ਼ਮਾਨਤ ਮਿਲ ਗਈ |
Continues below advertisement
Tags :
ED AAP Punjab BJP CM Mann (Narendra Modi ARVIND KEJRIWAL BHAGWANT MANN Supreme Court Delhi Excise Policy Case Sunita Kejriwal