Malwinder Kang | ਨਸ਼ੇ ਤੇ ਮਾਈਨਿੰਗ ਦੇ ਮਾਮਲੇ 'ਤੇ ਚੁੱਪੀ, ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਜਾਣੋ ਕੀ ਬੋਲੇ MP ਮਲਵਿੰਦਰ ਕੰਗ
ABP Sanjha
Updated at:
20 Jun 2024 07:59 PM (IST)
Download ABP Live App and Watch All Latest Videos
View In Appਅਨੰਦਪੁਰ ਸਾਹਿਬ ਦੇ ਸੰਸਦ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਏਬੀਪੀ ਸਾਂਝਾ ਦੀ ਟੀਮ ਦੇ ਨਾਲ ਆਨੰਦਪੁਰ ਸਾਹਿਬ ਦੇ ਮੁੱਦਿਆਂ ਨੂੰ ਲੈ ਕੇ ਮਾਈਨਿੰਗ ਦੇ ਮੁੱਦਿਆਂ ਨੂੰ ਲੈ ਕੇ 14 ਦਿਨਾਂ ਵਿੱਚ ਹੋਈਆਂ 14 ਮੌਤਾਂ ਨੂੰ ਲੈ ਕੇ ਅਤੇ ਉਸਦੇ ਨਾਲ ਹੀ ਅੰਮ੍ਰਿਤ ਪਾਲ ਦੀ ਰਿਹਾਈ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਾਈਨਿੰਗ ਇੱਕ ਚਿੰਤਾਯੋਗ ਮੁੱਦਾ ਹੈ ਲਗਾਤਾਰ ਅਸੀਂ ਉਸਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸਦੇ ਨਾਲ ਹੀ ਮਾਨ ਸਰਕਾਰ ਦੇ ਵੱਲੋਂ ਕੋਈ ਵੀ ਘਪਲਾ ਕਰਦਾ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ ਉਸਦੇ ਨਾਲ ਹੀ ਨਸ਼ਿਆਂ ਨੂੰ ਲੈ ਕੇ ਲਗਾਤਾਰ ਘੱਟ ਕਰਨ ਦੀ ਕੋਸ਼ਿਸ਼ ਜਾਰੀ ਹੈMalwinder Kang | ਨਸ਼ੇ ਤੇ ਮਾਈਨਿੰਗ ਦੇ ਮਾਮਲੇ 'ਤੇ ਚੁੱਪੀ, ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਜਾਣੋ ਕੀ ਬੋਲੇ MP ਮਲਵਿੰਦਰ ਕੰਗ