ਪੜਚੋਲ ਕਰੋ

Bikram Majithia| ਮਜੀਠੀਆ ਦੀਆਂ ਮੁਸ਼ਕਲਾਂ ਨਹੀਂ ਹੋਈਆਂ ਘੱਟ !

#BikramMajithia #HarsimratBadal #SukhbirBadal #BhagwantMann #cmmann #ABPSanjha #ABPLIVE

ਕੀ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਐੱਸਆਈਟੀ ਸਾਹਮਣੇ ਪੇਸ਼ ਹੋਣਗੇ, ਇਹ ਸਵਾਲ ਇਸ ਲਈ ਕਿਉਂਕਿ 18 ਜੂਨ ਲਈ ਜਾਰੀ ਹੋਏ ਸੰਮਨਾਂ ਨੂੰ ਮਜੀਠੀਆ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ, ਨਤੀਜਾ ਐੱਸਆਈਟੀ ਨੇ ਸੰਮਨ ਵਾਪਸ ਲੈ ਲਏ ਸਨ, ਹੁਣ ਇੱਕ ਵਾਰ ਫਿਰ ਐੱਸਆਈਟੀ ਨੇ ਬਿਕਰਮ ਮਜੀਠੀਆ ਨੂੰ ਸੰਮਨ ਭੇਜੇ ਨੇ ਅਤੇ 18 ਜੁਲਾਈ ਨੂੰ ਪਟਿਆਲਾ ਚ ਪੁੱਛਗਿੱਛ ਲਈ ਬੁਲਾਇਐ, ਅਜਿਹੇ ਵਿੱਚ ਸਵਾਲ ਉੱਠਦੈ ਕੀ ਬਿਕਰਮ ਮਜੀਠੀਆ ਜਾਂਚ ਟੀਮ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ, ਕੀ ਇੱਕ ਵਾਰ ਫਿਰ ਹਾਈਕੋਰਟ ਦਾ ਰੁਖ ਕਰਨਗੇ,  NDPS ਮਾਮਲੇ ਵਿੱਚ ਮਜੀਠੀਆ ਨੂੰ 18 ਜੁਲਾਈ ਨੂੰ ਪਟਿਆਲਾ ਚ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਐ, ਚੰਨੀ ਸਰਕਾਰ ਸਮੇਂ 20 ਦਸੰਬਰ 2021 ਨੂੰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ NDPS ਐਕਟ ਤਹਿਤ ਮੋਹਾਲੀ ਵਿੱਚ ਕੇਸ ਦਰਜ ਹੋਇਆ ਸੀ, 24 ਫਰਵਰੀ 2022 ਨੂੰ ਮੁਹਾਲੀ ਅਦਾਲਤ ਵਿੱਚ ਮਜੀਠੀਆ ਨੇ ਸਰੰਡਰ ਕੀਤਾ ਸੀ, ਏਥੋਂ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ, ਕਈ ਮਹੀਨੇ ਜੇਲ੍ਹ ਚ ਬਿਤਾਉਣ ਬਾਅਦ 10 ਅਗਸਤ 2022 ਨੂੰ ਹਾਈਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦਿੱਤੀ ਸੀ, ਇਸ ਤੋਂ ਬਾਅਦ NDPS ਮਾਮਲੇ ਵਿੱਚ ਮਜੀਠੀਆ ਕਈ ਵਾਰ SIT ਅੱਗੇ ਪੇਸ਼ ਹੋਏ,  18 ਜੂਨ ਨੂੰ SIT ਨੇ ਮਜੀਠੀਆ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਮਜੀਠੀਆ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦੀ ਬਜਾਏ ਹਾਈਕੋਰਟ ਚਲੇ ਗਏ ਅਤੇ ਕੋਰਟ ਨੇ 8 ਜੁਲਾਈ ਤੱਕ ਰੋਕ ਲਾ ਦਿੱਤੀ ਸੀ, 8 ਜੁਲਾਈ ਨੂੰ SIT ਨੇ ਹਾਈਕੋਰਟ ਨੂੰ ਦੱਸਿਆ ਕਿ ਉਨ੍ਹਾਂ ਸੰਮਨ ਵਾਪਸ ਲੈ ਲਏ ਨੇ, ਪਰ ਹੁਣ ਜਾਂਚ ਟੀਮ ਨੇ ਬਿਕਰਮ ਸਿੰਘ ਮਜੀਠੀਆ ਨੂੰ ਮੁੜ 18 ਜੁਲਾਈ ਨੂੰ ਤਲਬ ਕਰ ਲਿਐ, 

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:    / abpsanjha  
Facebook:   / abpsanjha  
Twitter:   / abpsanjha  

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਵੀਡੀਓਜ਼ ਰਾਜਨੀਤੀ

Aap 'ਚ ਕਿਉਂ ਜਾਣਾ ਚਾਹੁੰਦਾ ਹੈ Dimpy Dhillon, Akali Dal ਨੇ ਕੀਤੇ ਖੁਲਾਸੇ

ਸ਼ਾਟ ਵੀਡੀਓ ਰਾਜਨੀਤੀ

View More
Advertisement

ਟਾਪ ਹੈਡਲਾਈਨ

CM ਮਾਨ ਨੂੰ ਰਾਸ ਨਹੀਂ ਆਈ ਕੋਠੀ ! ਹੁਣ 11 ਏਕੜ 'ਚ ਫੈਲਿਆ 176 ਸਾਲ ਪੁਰਾਣਾ ਘਰ ਹੋਵੇਗਾ ਨਵੀਂ ਰਿਹਾਇਸ਼ ? ਅੰਗਰੇਜ਼ਾਂ ਵੇਲੇ ਇੱਥੇ ਰਹੇ ਨੇ ਬ੍ਰਿਟਿਸ਼ ਕਮਿਸ਼ਨਰ

ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ .....! ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਮਾਰੀ ਮੋਹ ਭਰੀ ਹਾਕ, ਕਿਹਾ-ਮਨਪ੍ਰੀਤ ਬਾਦਲ ਨਹੀਂ ਤੁਸੀਂ ਹੀ ਸਾਡੇ ਉਮੀਦਵਾਰ

Punjab News: ਖੇਡਾਂ ਵਤਨ ਪੰਜਾਬ ਦੀਆਂ ਲਈ ਟੀ-ਸ਼ਰਟ ਤੇ ਲੋਗੋ ਲਾਂਚ, ਜੇਤੂਆਂ ਨੂੰ ਮਿਲਣਗੇ 9 ਕਰੋੜ, ਜਾਣੋ ਕਦੋਂ ਹੋ ਰਹੀਆਂ ਨੇ ਇਹ ਖੇਡਾਂ ?

Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !

ABP Premium
Advertisement

ਵੀਡੀਓਜ਼

Amritsar | ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ !Amritsar NRI ਤੇ ਹਮਲੇ ਨੂੰ ਲੈ ਕੇ ਵੱਡੀ ਖ਼ਬਰ, ਪੁਲਿਸ ਤੇ ਹਮਲਾਵਰਾਂ ਵਿਚਾਲੇ ਐਨਕਾਉਂਟਰAap 'ਚ ਕਿਉਂ ਜਾਣਾ ਚਾਹੁੰਦਾ ਹੈ Dimpy Dhillon, Akali Dal ਨੇ ਕੀਤੇ ਖੁਲਾਸੇNEET ਦੀ ਪ੍ਰਿਖਿਆ 'ਚ ਦੇਸ਼ ਭਰ ਚੋਂ ਪਹਿਲੇ ਨੰਬਰ ਤੇ ਆਇਆ ਇਹ ਨੋਜਵਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਮਾਨ ਨੂੰ ਰਾਸ ਨਹੀਂ ਆਈ ਕੋਠੀ ! ਹੁਣ 11 ਏਕੜ 'ਚ ਫੈਲਿਆ 176 ਸਾਲ ਪੁਰਾਣਾ ਘਰ ਹੋਵੇਗਾ ਨਵੀਂ ਰਿਹਾਇਸ਼ ? ਅੰਗਰੇਜ਼ਾਂ ਵੇਲੇ ਇੱਥੇ ਰਹੇ ਨੇ ਬ੍ਰਿਟਿਸ਼ ਕਮਿਸ਼ਨਰ
CM ਮਾਨ ਨੂੰ ਰਾਸ ਨਹੀਂ ਆਈ ਕੋਠੀ ! ਹੁਣ 11 ਏਕੜ 'ਚ ਫੈਲਿਆ 176 ਸਾਲ ਪੁਰਾਣਾ ਘਰ ਹੋਵੇਗਾ ਨਵੀਂ ਰਿਹਾਇਸ਼ ? ਅੰਗਰੇਜ਼ਾਂ ਵੇਲੇ ਇੱਥੇ ਰਹੇ ਨੇ ਬ੍ਰਿਟਿਸ਼ ਕਮਿਸ਼ਨਰ
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ .....! ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਮਾਰੀ ਮੋਹ ਭਰੀ ਹਾਕ, ਕਿਹਾ-ਮਨਪ੍ਰੀਤ ਬਾਦਲ ਨਹੀਂ ਤੁਸੀਂ ਹੀ ਸਾਡੇ ਉਮੀਦਵਾਰ
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ .....! ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਮਾਰੀ ਮੋਹ ਭਰੀ ਹਾਕ, ਕਿਹਾ-ਮਨਪ੍ਰੀਤ ਬਾਦਲ ਨਹੀਂ ਤੁਸੀਂ ਹੀ ਸਾਡੇ ਉਮੀਦਵਾਰ
Punjab News: ਖੇਡਾਂ ਵਤਨ ਪੰਜਾਬ ਦੀਆਂ ਲਈ ਟੀ-ਸ਼ਰਟ ਤੇ ਲੋਗੋ ਲਾਂਚ, ਜੇਤੂਆਂ ਨੂੰ ਮਿਲਣਗੇ 9 ਕਰੋੜ, ਜਾਣੋ ਕਦੋਂ ਹੋ ਰਹੀਆਂ ਨੇ ਇਹ ਖੇਡਾਂ ?
Punjab News: ਖੇਡਾਂ ਵਤਨ ਪੰਜਾਬ ਦੀਆਂ ਲਈ ਟੀ-ਸ਼ਰਟ ਤੇ ਲੋਗੋ ਲਾਂਚ, ਜੇਤੂਆਂ ਨੂੰ ਮਿਲਣਗੇ 9 ਕਰੋੜ, ਜਾਣੋ ਕਦੋਂ ਹੋ ਰਹੀਆਂ ਨੇ ਇਹ ਖੇਡਾਂ ?
Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !
Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !
ਪੀਐਮ ਮੋਦੀ ਦੇ ਦੌਰੇ ਮਗਰੋਂ ਯੂਕਰੇਨ ਨੇ ਬੋਲਿਆ ਰੂਸ 'ਤੇ ਧਾਵਾ, 9/11 ਸਟਾਈਲ 'ਚ ਕੀਤਾ 38 ਮੰਜ਼ਿਲਾ ਇਮਾਰਤ 'ਤੇ ਹਮਲਾ

Jammu Kashmir Election: ਜੰਮੂ ਕਸ਼ਮੀਰ ਦੀਆਂ ਚੋਣਾਂ ਨੇ 'ਬਿਪਤਾ' 'ਚ ਪਾਈ ਭਾਜਪਾ ! ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ 2 ਘੰਟਿਆਂ 'ਚ ਹੀ ਲਈ ਵਾਪਸ, ਜਾਣੋ ਕੀ ਬਣੀ ਵਜ੍ਹਾ

Janmashtmi Quotes in Punjabi 2024: ਮੱਖਣ ਚੋਰ ਨੰਦ ਕਿਸ਼ੋਰ...ਜਨਮ ਅਸ਼ਟਮੀ 'ਤੇ ਇਦਾਂ ਦਿਓ ਆਪਣੇ ਪਿਆਰਿਆਂ ਨੂੰ ਮੁਬਾਰਕਾਂ

Kangana Ranaut: 'ਸਿਰ ਵੱਢ ਸਕਦੇ ਹਾਂ...', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
'ਸਿਰ ਵੱਢ ਸਕਦੇ ਹਾਂ...', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
Embed widget