Punjab Politics| '5 ਮੰਤਰੀ, 3 ਤਿਤਲੀਆਂ, 1 ਕੌਮੇਡੀਅਨ...,ਬੰਦੇ ਨਹੀਂ ਲੱਭੇ ਇੰਨਾਂ ਨੂੰ'
Punjab Politics| '5 ਮੰਤਰੀ, 3 ਤਿਤਲੀਆਂ, 1 ਕੌਮੇਡੀਅਨ...,ਬੰਦੇ ਨਹੀਂ ਲੱਭੇ ਇੰਨਾਂ ਨੂੰ'
#SukhpalSinghKhaira #GurmeetSinghMeetHayer #sidhumoosewala #abpsanjha #abplive
AAP ਕੋਲ ਚੋਣ ਲੜਾਉਣ ਲਈ ਬੰਦੇ ਹੀ ਨਹੀਂ ਸਨ ਇਹ ਇਲਜ਼ਾਮ ਸੁਖਪਾਲ ਸਿੰਘ ਖਹਿਰਾ ਨੇ ਲਾਏ ਨੇ, ਖਹਿਰਾ ਦਾ ਇਲਜ਼ਾਮ ਹੈ ਕਿ ਇਸੇ ਲਈ ਤਾਂ 5 ਮੰਤਰੀ, 3 ਤਿਤਲੀਆਂ, 1 ਕੌਮੇਡੀਅਨ ਤੇ ਦਾਅ ਲਾਇਆ, ਕਿਉਂਕਿ ਬੰਦੇ ਤਾਂ ਲੱਭੇ ਹੀ ਨਹੀਂ, ਖਹਿਰਾ ਦਾ ਇਲਜ਼ਾਮ ਹੈ ਕਿ ਬਾਂਹ ਮਰੋੜ ਦੀ ਸਿਆਸਤ ਕਰ ਦਲ ਬਦਲੀਆਂ ਕਰਵਾਈਆਂ ਜਾ ਰਹੀਆਂ ਹਨ, ਜੇਕਰ ਹੁਣ ਤੱਕ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਕੋਈ ਕਿਸੇ ਪਾਰਟੀ ਦੇ ਮੌਜੂਦਾ ਵਿਧਾਇਕ ਹਨ, ਕੋਈ ਮੰਤਰੀ ਹਨ ਅਤੇ ਕੋਈ ਸਾਬਕਾ ਵਿਧਾਇਕ ਹਨ।ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਆਏ ਰਾਜ ਕੁਮਾਰ ਚੱਬੇਵਾਲ ਅਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਉਮੀਦਵਾਰ ਬਣਾਇਆ |






















