ਪੜਚੋਲ ਕਰੋ
Punjab News |ਸਾਰੀਆਂ ਵੱਡੀਆਂ ਖ਼ਬਰਾਂ, ਬੱਸਾਂ ਬਾਰੇ ਮੰਤਰੀ ਦਾ ਵੱਡਾ ਐਲਾਨ, CM ਨੇ ਵੀ ਸੁਣਾਈ ਖੁਸ਼ਖ਼ਬਰੀ
Punjab News |ਸਾਰੀਆਂ ਵੱਡੀਆਂ ਖ਼ਬਰਾਂ, ਬੱਸਾਂ ਬਾਰੇ ਮੰਤਰੀ ਦਾ ਵੱਡਾ ਐਲਾਨ, CM ਨੇ ਵੀ ਸੁਣਾਈ ਖੁਸ਼ਖ਼ਬਰੀ
#CMMann #Bhagwantmann #Punjab #tableaux #Ludhiana #26January2024 #RepublicDay2024 #75thRepublicDay #Navjotsidhu #Farmerprotest #Tarctormarch #Weather #abpsanjha #abplive
ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਝੰਡਾ ਲਹਿਰਾਇਆ ਅਤੇ ਮੋਦੀ ਸਰਕਾਰ ਨੂੰ ਝਾਕੀ ਦੇ ਮਸਲੇ ਤੇ ਖੂਬ ਕੋਸਿਆ, ਇਸ ਮੌਕੇ ਤੇ ਮਾਨ ਨੇ ਇੱਕ ਖੁਸ਼ਖਬਰੀ ਵੀ ਸੁਣਵਾਈ | ਪੰਜਾਬ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਟਰੈਕਟਰ ਮਾਰਚ ਕੱਢਿਆ | ਪੰਜਾਬੀ ਅਦਾਕਾਰ ਨਿਰਮਲ ਰਿਸ਼ੀ ਨੂੰ ਮਿਲੇਗਾ ਪਦਮ ਸ਼੍ਰੀ |
ਖ਼ਬਰਾਂ
ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਹੋਰ ਵੇਖੋ






















