Farmer Protest| ਕਿਸਾਨ ਅੰਦੋਲਨ ਤੋਂ ਇੱਕ ਹੋਰ ਮਾੜੀ ਖ਼ਬਰ, 70 ਸਾਲਾ ਕਿਸਾਨ ਦੀ ਮੌਤ

Continues below advertisement

Farmer Protest| ਕਿਸਾਨ ਅੰਦੋਲਨ ਤੋਂ ਇੱਕ ਹੋਰ ਮਾੜੀ ਖ਼ਬਰ, 70 ਸਾਲਾ ਕਿਸਾਨ ਦੀ ਮੌਤ

#Khanauriborder #Farmerprotest2024 #MSP #KisanProtest #Shambhuborder #teargas #piyushgoyal #Farmers #SKM  #Farmers #Kisan #BhagwantMann #AAPPunjab  #Shambuborder #Jagjitsinghdalewal #Sarwansinghpander #NarendraModi #BJP #Punjab #PunjabNews #ABPSanjha #ABPNews #ABPLIVE

ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਖਨੌਰੀ ਬਾਰਡਰ ਉਪਰ ਦਿੱਲੀ ਜਾਣ ਲਈ ਡਟੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।70 ਸਾਲਾ ਕਿਸਾਨ ਮਨਜੀਤ ਸਿੰਘ ਪਟਿਆਲਾ ਦੇ ਪਿੰਡ ਕੰਗਥਲਾ ਦਾ ਰਹਿਣ ਵਾਲਾ ਸੀ। ਬੀਤੀ ਰਾਤ ਅੰਦੋਲਨ ‘ਚ ਸੁੱਤਾ ਸੀ ਅਤੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

Continues below advertisement

JOIN US ON

Telegram