ਪੜਚੋਲ ਕਰੋ
Firozpur Girls Missing | ਫਿਰੋਜ਼ਪੁਰ 'ਤੋਂ 3 ਨਾਬਾਲਿਗ ਕੁੜੀਆਂ ਲਾਪਤਾ, 4 ਦਿਨਾਂ ਤੋਂ ਲੱਭਦਾ ਫਿਰਦਾ ਪਰਿਵਾਰ
Firozpur Girls Missing | ਫਿਰੋਜ਼ਪੁਰ 'ਤੋਂ 3 ਨਾਬਾਲਿਗ ਕੁੜੀਆਂ ਲਾਪਤਾ, 4 ਦਿਨਾਂ ਤੋਂ ਲੱਭਦਾ ਫਿਰਦਾ ਪਰਿਵਾਰ
#Minorgirls #Firozpur #Missing #Punjabpolice #abpsanjha #abplive
ਮਾਮਲਾ ਫਿਰੋਜ਼ਪੁਰ ਦਾ ਇੱਥੋਂ ਇੱਕੋ ਦਿਨ 3 ਨਾਬਾਲਿਗ ਕੁੜੀਆਂ ਲਾਪਤਾ ਹੋ ਗਈਆਂ, ਕੁੜੀਆਂ ਪਰਵਾਸੀ ਪਰਿਵਾਰਾਂ ਨਾਲ ਸਬੰਧਿਤ ਨੇ 3 ਦਿਨ ਪਹਿਲਾਂ ਉਹ ਕੰਮ ਕਰਨ ਲਈ ਘਰੋਂ ਨਿਕਲੀਆਂ ਸਨ ਪਰ ਵਾਪਿਸ ਨਹੀਂ ਪਰਤੀਆਂ, ਲਾਪਤਾ ਕੁੜੀਆਂ ਚੋਂ ਇੱਕ ਦੀ ਉਮਰ 15 ਅਤੇ ਇੱਕ ਦੀ ਉਮਰ 14 ਸਾਲ ਹੈ, ਪੁਲਿਸ ਨੇ FIR ਦਰਜ ਕਰ ਲ਼ਈ ਹੈ , ਤਲਾਸ਼ ਲਈ ਪੁਲਿਸ ਟੀਮ ਦਾ ਗਠਨ ਕਰ ਦਿੱਤਾ ਗਿਆ |
ਹੋਰ ਵੇਖੋ