ਪੜਚੋਲ ਕਰੋ
Advertisement
JK terrorist encounter | ਕੁਪਵਾੜਾ 'ਚ 3 ਅੱਤਵਾਦੀ ਢੇਰ,ਰਾਜੌਰੀ 'ਚ ਅੱਤਵਾਦੀਆਂ ਤੇ ਸੈਨਾ ਵਿਚਕਾਰ ਮੁੱਠਭੇੜ ਜਾਰੀ
JK terrorist encounter | ਕੁਪਵਾੜਾ 'ਚ 3 ਅੱਤਵਾਦੀ ਢੇਰ,ਰਾਜੌਰੀ 'ਚ ਅੱਤਵਾਦੀਆਂ ਤੇ ਸੈਨਾ ਵਿਚਕਾਰ ਮੁੱਠਭੇੜ ਜਾਰੀ
ਜੰਮੂ ਕਸ਼ਮੀਰ - ਕੁਪਵਾੜਾ 'ਚ 3 ਅੱਤਵਾਦੀ ਢੇਰ
ਤੰਗਧਾਰ 'ਚ 1 ਤੇ ਮਾਛਿਲ 'ਚ 2 ਅੱਤਵਾਦੀ ਮਾਰੇ ਗਏ
ਰਾਜੌਰੀ 'ਚ ਵੀ ਅੱਤਵਾਦੀਆਂ ਤੇ ਸੈਨਾ ਦਾ ਮੁਕਾਬਲਾ
3 ਜਗ੍ਹਾ 'ਤੇ ਅੱਤਵਾਦੀਆਂ ਨਾਲ ਮੁਠਭੇੜ ਜਾਰੀ
ਇਲਾਕੇ ਚ ਤਲਾਸ਼ੀ ਅਭਿਆਨ ਜਾਰੀ
ਜੰਮੂ ਕਸ਼ਮੀਰ ਚ ਸੁਰੱਖਿਆ ਬਲਾਂ ਨੇ 3 ਅੱਤਵਾਦੀ ਢੇਰ ਕਰ ਦਿੱਤੇ ਹਨ ਨ|
ਕੁਪਵਾੜਾ 'ਚ 2 ਵੱਖ ਵੱਖ ਥਾਵਾਂ ਤੇ 3 ਅੱਤਵਾਦੀ ਮਾਰੇ ਗਏ ਹਨ |
ਜਾਣਕਾਰੀ ਮੁਤਾਬਿਕ ਸੁਰੱਖਿਆ ਬਲਾਂ ਨੇ ਕੁਪਵਾੜਾ ਦੇ
ਤੰਗਧਾਰ 'ਚ 1 ਤੇ ਮਾਛਿਲ 'ਚ 2 ਅੱਤਵਾਦੀ ਮਾਰ ਮੁਕਾਏ |
ਇਲਾਕੇ ਚ ਹੋਰ ਦਹਿਸ਼ਤਗਰਦ ਲੁਕੇ ਹੋਣ ਦਾ ਖਦਸ਼ਾ ਹੈ
ਜਿਸ ਕਾਰਨ ਤਲਾਸ਼ੀ ਅਭਿਆਨ ਜਾਰੀ ਹੈ |
ਉਥੇ ਹੀ ਰਾਜੌਰੀ 'ਚ ਵੀ ਅੱਤਵਾਦੀਆਂ ਤੇ ਸੈਨਾ ਵਿਚਕਾਰ ਮੁੱਠਭੇੜ ਜਾਰੀ ਹੈ|
Tags :
ABP LIVEਪੰਜਾਬ
CM Bhagwant Mann | ਲੋਹੜੀ ਦੇ ਮੌਕੇ CM ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
ਟ੍ਰੈਂਡਿੰਗ ਟੌਪਿਕ
Advertisement