ਪੜਚੋਲ ਕਰੋ
Fatehgarh News| ਚੌਕਲੇਟ ਖਾਣ ਨਾਲ 3 ਸਾਲਾ ਬੱਚੇ ਦੀ ਮੌ+ਤ !
Fatehgarh News| ਚੌਕਲੇਟ ਖਾਣ ਨਾਲ 3 ਸਾਲਾ ਬੱਚੇ ਦੀ ਮੌ+ਤ !
#Fatehgarh #PunjabiNews #Punjab #chocolate #abpsanjha #abplive
ਫਤਿਹਗੜ੍ਹ ਦੇ 3 ਸਾਲਾ ਫਤਿਹ ਸਿੰਘ ਚੌਕਲੇਟ ਖਾਧਾ ਸੀ ਪਰ ਕੀਤਾ ਪਤਾ ਸੀ ਕਿ ਇਹ ਮਿੱਠੀ ਚੀਜ਼ ਉਸ ਲਈ ਜ਼ਹਿਰ ਦਾ ਕੰਮ ਕਰੇਗੀ,ਮਾਮਲਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਇਲਾਕੇ 'ਚ ਪੈਂਦੇ ਪਿੰਡ ਮੁਸਤਫਾਬਾਦ ਦਾ ਹੈ, ਬੱਚਾ ਘਰੋਂ ਦੁਕਾਨ ਤੋਂ ਚੌਕਲੇਟ ਲੈਣ ਗਿਆ, ਚੌਕਲੇਟ ਲਿਆ ਕੇ ਖਾਧਾ ਤਾਂ ਕੁਝ ਹੀ ਦੇਰ ਵਿੱਚ ਰੰਗ ਨੀਲਾ ਪੈਣ ਲੱਗਿਆ, ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਇਆ ਹੈ ਤਾਂ ਜੋ ਅਸਲ ਕਾਰਨ ਹੈ ਪਤਾ ਲੱਗ ਸਕੇ |
ਹੋਰ ਵੇਖੋ






















