ਪੜਚੋਲ ਕਰੋ
323 ਸ਼ਰਧਾਲੂਆਂ ਨੂੰ ਮਿਲਿਆ ਪਾਕਿਸਤਾਨ ਦਾ ਵੀਜ਼ਾ, 21 ਜੂਨ ਨੂੰ ਹੋਵੇਗਾ ਜੱਥਾ ਰਵਾਨਾ
323 ਸ਼ਰਧਾਲੂਆਂ ਨੂੰ ਮਿਲਿਆ ਪਾਕਿਸਤਾਨ ਦਾ ਵੀਜ਼ਾ, 21 ਜੂਨ ਨੂੰ ਹੋਵੇਗਾ ਜੱਥਾ ਰਵਾਨਾ
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਜਾਏਗਾ ਸਿੱਖ ਜੱਥਾ
21 ਜੂਨ ਨੂੰ ਰਵਾਨਾ ਹੋਵੇਗਾ ਸਿੱਖ ਜੱਥਾ
323 ਸਿੱਖ ਸ਼ਰਧਾਲੂਆਂ ਨੂੰ ਮਿਲਿਆ ਵੀਜ਼ਾ
ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਕਰੇਗਾ ਸਿੱਖ ਜੱਥਾ
ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਬਰਸੀ ਮਨਾਉਣ ਦੇ ਲਈ ਸਿੱਖ ਜੱਥਾ ਪਾਕਿਸਤਾਨ ਜਾਉਣ ਦੇ ਲਈ ਹੋਵੇਗਾ ਰਵਾਨਾ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਟਾਰੀ ਵਾਘਾ ਸਰਹੱਦ ਰਾਹੀਂ ਇਹ ਜੱਥਾ ਪਾਕਿਸਤਾਨ ਦੇ ਲਈ ਹੋਵੇਗਾ ਰਵਾਨਾ
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ 316 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ
ਸ਼੍ਰੋਮਣੀ ਕਮੇਟੀ ਦਫ਼ਤਰ ਤੋਂ 21 ਜੂਨ ਨੂੰ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ
ਉਣਾ ਕਿਹਾ ਕਿ ਇਹ ਸਿੱਖ ਸ਼ਰਧਾਲੂਆਂ ਦਾ ਜਿੱਤਾ 21 ਜੂਨ ਨੂੰ ਰਵਾਨਾ ਹੋ ਕੇ ਪਾਕਿਸਤਾਨ ਸਥਿਤ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 30 ਜੂਨ ਨੂੰ ਮੁੜ ਭਾਰਤ ਵਾਪਸ ਪਰਤੇਗਾ।
ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਦੱਸਿਆ ਕਿ 339 ਸ਼ਰਧਾਲੂਆਂ ਨੂੰ ਵੀਜੇ ਦੇ ਲਈ ਅਪਲਾਈ ਕੀਤਾ ਗਿਆ ਪਰ ਪਾਕਿਸਤਾਨ ਦੂਤਾਵਸ ਵੱਲੋਂ 316 ਸ਼ਰਧਾਲੂਆਂ ਨੂੰ ਵੀਜ਼ਾ ਲਗਾਇਆ ਗਿਆ ਹੈ ਜਿਸ ਦੇ ਚਲਦੇ 23 ਸ਼ਰਧਾਲੂਆਂ ਦੇ ਵੀਜੇ ਰੱਦ ਕਰ ਦਿੱਤੇ ਗਏ ਹਨ।
ਪੰਜਾਬ
Farmers | ਕਣਕ ਦਾ ਘਟੇਗਾ ਝਾੜ ? ਮੌਸਮ ਬਦਲਣ ਮਗਰੋਂ ਕਿਸਾਨਾਂ ਨੇ ਦੱਸੀ ਅਸਲੀਅਤ |Abp Sanjha | Weath Crop
Farmers Protest | ਪੰਧੇਰ ਨੇ ਕਰ ਦਿੱਤੀ ਮੋਦੀ ਦੇ ਬਜਟ ਦੀ 'ਚੀਰ ਫਾੜ', ਹੈਰਾਨ ਕਰ ਦੇਣਗੇ ਦਾਅਵੇ..| Budget
ਕਿਉਂ ਸਿੱਖੀ ਛੱਡਕੇ ਲੋਕ ਅਪਨਾ ਰਹੇ ਹੋਰ ਧਰਮ! ਲੱਖਾਂ ਸਿਧਾਣਾ ਨੇ ਸੁਣਾਈਆਂ ਖਰੀਆਂ
CM ਭਗਵੰਤ ਮਾਨ ਨੇ ਮੀਕਾ ਸਿੰਘ ਨਾਲ ਗਾਇਆ ਛੱਲਾ! ਦੇਖੋ ਝੂਮਦੇ ਮੁੱਖ ਮੰਤਰੀ ਦੀ ਵੀਡੀਓ...
ਡਾ. ਅੰਬੇਦਕਰ ਮੂਰਤੀ ਵਿਵਾਦ ਦੀ ਜਾਂਚ ਲਈ ਅੰਮ੍ਰਿਤਸਰ ਪਹੁੰਚਿਆ ਭਾਜਪਾ ਵਫ਼ਦ ਭਗਵੰਤ ਮਾਨ ਤੇ ਚੁੱਕੇ ਸਵਾਲ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਜਲੰਧਰ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement