ਪੜਚੋਲ ਕਰੋ
328 ਪਾਵਨ ਸਰੂਪ ਮਾਮਲਾ - ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ 'ਚ ਝੜਪ
328 ਪਾਵਨ ਸਰੂਪ ਲਾਪਤਾ ਹੋਣ ਦਾ ਮਾਮਲਾ.ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ 'ਚ ਝੜਪ.ਲਹਿਰਾਈਆਂ ਗਈਆਂ ਤਲਵਾਰਾਂ ਅਤੇ ਚੱਲੀਆਂ ਡਾਗਾਂ.ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨੂੰ ਜੜਿਆ ਸੀ ਤਾਲਾ
ਹੋਰ ਵੇਖੋ






















