ਪੜਚੋਲ ਕਰੋ

Amritsar Central Jail 'ਚ ਚਾਰ ਹਵਾਲਾਤੀਆਂ ਦੀਆਂ ਮੌਤਾਂ - ਮਚੀ ਤਰਥੱਲੀ

Amritsar Central Jail 'ਚ ਚਾਰ ਹਵਾਲਾਤੀਆਂ ਦੀਆਂ ਮੌਤਾਂ - ਮਚੀ ਤਰਥੱਲੀ 

#Amritsar #Centraljail #death #4prisioner #abplive

ਵੱਡੀ ਖ਼ਬਰ ਅੰਮ੍ਰਿਤਸਰ ਤੋਂ
ਜਿੱਥੇ ਕੇਂਦਰੀ ਫ਼ਤਾਹਪੁਰ ਜੇਲ੍ਹ ਵਿੱਚ ਚਾਰ ਹਵਾਲਾਤੀਆਂ ਦੀ ਮੌਤ ਹੋਈ ਹੈ |
ਜਾਣਕਾਰੀ ਮੁਤਾਬਕ 13 ਅਪ੍ਰੈਲ ਵਿਸਾਖੀ ਵਾਲੇ ਦਿਨ ਤਿੰਨ ਹਵਾਲਾਤੀਆਂ ਦੀ ਜੇਲ੍ਹ ਚ ਮੌਤ ਹੋਈ ਤੇ 
ਫਿਰ 14 ਅਪ੍ਰੈਲ ਨੂੰ ਇਕ ਹਵਾਲਾਤੀ ਦੀ ਮੌਤ ਦੀ ਖਬਰ ਆਈ |
ਜੇਲ੍ਹ ਚ ਹੋਈ ਇਸ ਵੱਡੀ ਘਟਨਾ ਤੋਂ ਬਾਅਦ ਤਰਥੱਲੀ ਮੱਚ ਗਈ 
ਇਹ ਖਬਰ ਜਦੋਂ ਪਰਿਵਾਰਕ ਮੈਂਬਰਾਂ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸ਼ਨ ਉੱਤੇ ਗੰਭੀਰ ਦੋਸ਼ ਲਗਾਏ |
ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਮੌਤ ਪਿੱਛੇ ਜੇਲ੍ਹ ਪ੍ਰਸ਼ਾਸਨ ਜਿੰਮੇਵਾਰ ਹੈ |
ਕਿਓਂਕਿ ਉਕਤ ਹਵਾਲਾਤੀ ਪਿਛਲੇ ਦਿਨਾਂ ਤੋਂ ਬਿਮਾਰ ਸਨ | ਇਸ ਲਾਇ ਜੇਲ੍ਹ ਪ੍ਰਸ਼ਾਸਨ 
ਤੇ ਉਨ੍ਹਾਂ ਪ੍ਰਤੀ ਲਾਪਰਵਾਹੀ ਵਰਤਣ ਦੇ ਦੋਸ਼ ਹਨ | ਇਸ ਬਾਰੇ ਜਦ ਜੇਲ੍ਹ ਪ੍ਰਸ਼ਾਸਨ ਦੇ 
ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੈਮਰਿਆਂ ਤੋਂ ਬਚਦੇ ਤੇ 
ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ 
ਉਥੇ ਹੀ ਪਰਿਵਾਰਾਂ ਨੇ ਜੇਲ੍ਹ ਪ੍ਰਸ਼ਾਸਨ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਟਾਪ ਹੈਡਲਾਈਨ

Assam, Kerala, Puducherry Election : ਅਸਾਮ, ਕੇਰਲ ਅਤੇ ਪੁਡੂਚੇਰੀ 'ਚ ਕੁੱਲ 296 ਸੀਟਾਂ 'ਤੇ ਵੋਟਿੰਗ ਜਾਰੀ
Assam, Kerala, Puducherry Election : ਅਸਾਮ, ਕੇਰਲ ਅਤੇ ਪੁਡੂਚੇਰੀ 'ਚ ਕੁੱਲ 296 ਸੀਟਾਂ 'ਤੇ ਵੋਟਿੰਗ ਜਾਰੀ
Punjab News: ਪੰਜਾਬ ਤੋਂ ਵੱਡੀ ਖਬਰ, ਸਾਰੀਆਂ ਤਹਿਸੀਲਾਂ ਰਹਿਣਗੀਆਂ ਬੰਦ! ਜਾਣੋ ਕਦੋਂ ਤੱਕ ਪ੍ਰਭਾਵਿਤ ਹੋਏਗਾ ਕੰਮ?
ਪੰਜਾਬ ਤੋਂ ਵੱਡੀ ਖਬਰ, ਸਾਰੀਆਂ ਤਹਿਸੀਲਾਂ ਰਹਿਣਗੀਆਂ ਬੰਦ! ਜਾਣੋ ਕਦੋਂ ਤੱਕ ਪ੍ਰਭਾਵਿਤ ਹੋਏਗਾ ਕੰਮ?
Big News: ਵੱਡੀ ਖਬਰ, ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਇਹ ਵੱਡੇ ਨਾਮ ਸ਼ਾਮਲ? 1 ਕੁਰਸੀ ਅਤੇ 7 ਦਾਅਵੇਦਾਰ! ਜਾਣੋ ਕੌਣ ਹੋਵੇਗਾ ਅਗਲਾ CM?
ਵੱਡੀ ਖਬਰ, ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਇਹ ਵੱਡੇ ਨਾਮ ਸ਼ਾਮਲ? 1 ਕੁਰਸੀ ਅਤੇ 7 ਦਾਅਵੇਦਾਰ! ਜਾਣੋ ਕੌਣ ਹੋਵੇਗਾ ਅਗਲਾ CM?
ਵੱਡੀ ਖ਼ਬਰ! ਪਟਿਆਲਾ ਦੇ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਖਾਲੀ ਕਰਵਾਏ ਸਕੂਲ; ਮੱਚਿਆ ਹੜਕੰਪ
ਵੱਡੀ ਖ਼ਬਰ! ਪਟਿਆਲਾ ਦੇ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਖਾਲੀ ਕਰਵਾਏ ਸਕੂਲ; ਮੱਚਿਆ ਹੜਕੰਪ
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਇਹ ਵੱਡੇ ਨਾਮ ਸ਼ਾਮਲ? 1 ਕੁਰਸੀ ਅਤੇ 7 ਦਾਅਵੇਦਾਰ! ਜਾਣੋ ਕੌਣ ਹੋਵੇਗਾ ਅਗਲਾ CM?
ਵੱਡੀ ਖਬਰ, ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਇਹ ਵੱਡੇ ਨਾਮ ਸ਼ਾਮਲ? 1 ਕੁਰਸੀ ਅਤੇ 7 ਦਾਅਵੇਦਾਰ! ਜਾਣੋ ਕੌਣ ਹੋਵੇਗਾ ਅਗਲਾ CM?
Israel Resume War on Iran: ਮੁੜ ਤੋਂ ਸ਼ੂਰੁ ਹੋਈ ਜੰਗ, ਇਜ਼ਰਾਈਲ ਨੇ ਕੀਤੇ ਹਵਾਈ ਹਮਲੇ; 254 ਲੋਕਾਂ ਦੀ ਮੌਤ: ਹੋਰਮੁਜ਼ ਸਟ੍ਰੇਟ ਦੁਬਾਰਾ ਬੰਦ: ਚਿੰਤਾ ਦਾ ਮਾਹੌਲ...
ਮੁੜ ਤੋਂ ਸ਼ੂਰੁ ਹੋਈ ਜੰਗ, ਇਜ਼ਰਾਈਲ ਨੇ ਕੀਤੇ ਹਵਾਈ ਹਮਲੇ; 254 ਲੋਕਾਂ ਦੀ ਮੌਤ: ਹੋਰਮੁਜ਼ ਸਟ੍ਰੇਟ ਦੁਬਾਰਾ ਬੰਦ: ਚਿੰਤਾ ਦਾ ਮਾਹੌਲ...
ਖੁਸ਼ਖਬਰੀ! 4,317 ਕਰੋੜ ਰੁਪਏ ਵਧੀ ਸਬਸਿਡੀ, ਕਿਸਾਨਾਂ ਲਈ ਵੱਡਾ ਐਲਾਨ
ਖੁਸ਼ਖਬਰੀ! 4,317 ਕਰੋੜ ਰੁਪਏ ਵਧੀ ਸਬਸਿਡੀ, ਕਿਸਾਨਾਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
Gold Silver Price Today: ਗਾਹਕਾਂ ਲਈ ਖੁਸ਼ਖਬਰੀ, ਸੋਨੇ-ਚਾਂਦੀ ਦੇ ਧੜੰਮ ਡਿੱਗੇ ਰੇਟ; ਜੰਗਬੰਦੀ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਸੋਨਾਂ ਹੋਇਆ ਇੰਨਾ ਸਸਤਾ?
ਗਾਹਕਾਂ ਲਈ ਖੁਸ਼ਖਬਰੀ, ਸੋਨੇ-ਚਾਂਦੀ ਦੇ ਧੜੰਮ ਡਿੱਗੇ ਰੇਟ; ਜੰਗਬੰਦੀ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਸੋਨਾਂ ਹੋਇਆ ਇੰਨਾ ਸਸਤਾ?
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' MLA ਨੂੰ ਬਠਿੰਡਾ ਜੇਲ੍ਹ 'ਚ ਕੀਤਾ ਗਿਆ ਸ਼ਿਫਟ, ਪਰਿਵਾਰ ਬੋਲਿਆ- ਪੁਲਿਸ ਕਰ ਰਹੀ ਪਰੇਸ਼ਾਨ...
ਪੰਜਾਬ ਤੋਂ ਵੱਡੀ ਖਬਰ, 'ਆਪ' MLA ਨੂੰ ਬਠਿੰਡਾ ਜੇਲ੍ਹ 'ਚ ਕੀਤਾ ਗਿਆ ਸ਼ਿਫਟ, ਪਰਿਵਾਰ ਬੋਲਿਆ- ਪੁਲਿਸ ਕਰ ਰਹੀ ਪਰੇਸ਼ਾਨ...
ਪੰਜਾਬ 'ਚ PSPCL 'ਚ 2 ਕਰੋੜ ਦਾ ਘਪਲਾ, ਜਾਂਚ 'ਚ ਹੋਇਆ ਵੱਡਾ ਖੁਲਾਸਾ; JE ਦੇ ਖਿਲਾਫ ਕੇਸ ਦਰਜ
ਪੰਜਾਬ 'ਚ PSPCL 'ਚ 2 ਕਰੋੜ ਦਾ ਘਪਲਾ, ਜਾਂਚ 'ਚ ਹੋਇਆ ਵੱਡਾ ਖੁਲਾਸਾ; JE ਦੇ ਖਿਲਾਫ ਕੇਸ ਦਰਜ
Congress Leader: ਵੱਡੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ; ਸੋਚੀ-ਸਮਝੀ ਸਾਜ਼ਿਸ਼ ਹੋਣ ਦਾ ਖ਼ਦਸ਼ਾ...
ਵੱਡੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ; ਸੋਚੀ-ਸਮਝੀ ਸਾਜ਼ਿਸ਼ ਹੋਣ ਦਾ ਖ਼ਦਸ਼ਾ...
Embed widget