ਪੜਚੋਲ ਕਰੋ

ਸੈਰ ਕਰਦੇ ਕੱਪੜਾ ਵਪਾਰੀ 'ਤੇ ਚੱਲੀ ਗੋਲੀ, ਹਮਲਾਵਰ ਫਰਾਰ

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸੈਰ ਕਰਦੇ ਵਿਅਕਤੀ ਤੇ ਚਲਾਈਆਂ ਗੋਲੀਆਂ 

 ਸ੍ਰੀ ਹਰਗੋਬਿੰਦਪੁਰ ਵਿੱਚ ...ਅਮ੍ਰਿਤਸਰ ਰੋਡ ਤੇ ਸੈਰ ਕਰਦੇ ਵਿਅਕਤੀ ਤੇ ਕੁਝ ਵਿਅਕਤੀਆਂ ਨੇ ਚਲਾਈਆਂ ਗੋਲੀਆਂ ... ਕਪੜਾ ਵਪਾਰੀ ਸਤੀਸ਼ ਕੁਮਾਰ ਤੇ 
ਚਲਾਈਆਂ ਗੋਲੀਆ .... ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 2 ਹਮਲਾਵਰਾ ਨੇ ਚਲਾਈਆਂ ਗੋਲੀਆਂ .. ਗੋਲੀ ਚਲਾਉਣ ਪਿਛੇ ਕੀ ਮਕਸਦ ਸੀ ਪੁਲਿਸ ਇਸ ਦੀ ਜਾੰਚ ਕਰ ਰਹੀ ਹੈ .... 

ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੇ ਦਫ਼ਤਰ ਦੇ ਸਾਹਮਣੇ ਇਹ ਘਟਨਾ ਵਾਪਰੀ ਹੈ ...... ਸਤੀਸ਼ ਕੁਮਾਰ  ਹਰ ਰੋਜ ਦੀ ਤਰਾ ਸਵੇਰੇ ਸੈਰ ਕਰ ਰਹੇ ਸੀ .. ਉਸ ਸਮੇਂ ਹਮਲਾਵਰਾ ਨੇ ਗੋਲੀਆਂ ਚਲਾ ਦਿੱਤੀਆਂ ... ਖੁਸ਼ਕਿਸਮਤੀ ਰਹੀ ਕਿ ਇਸ ਹਮਲੇ ਚ ਸਤੀਸ਼ ਕੁਮਾਰ ਵਾਲ ਵਾਲ ਬਚ ਗਏ ..ਗੋਲੀਆ ਦੁਕਾਨ ਦੇ ਸ਼ਟਰ ਵਿੱਚ ਵੱਜ ਗਈਆ .,,,ਥਾਣਾ ਮੁਖੀ ਸ੍ਰੀ ਹਰਗੋਬਿੰਦਪੁਰ ਵੱਲੋਂ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਵੀਡੀਓਜ਼ ਪੰਜਾਬ

Talwandi sabo Double Murder | ਤਲਵੰਡੀ ਸਾਬੋ 'ਚ ਖੌਫ਼ਨਾਕ ਵਾਰਦਾਤ - ਕਤੂਰੇ ਪਿੱਛੇ ਦੋਹਰਾ ਕਤਲਕਾਂਡ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Malaika Arora Father Death: ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ 

Apophis Asteroid: ਸਭ ਕੁਝ ਹੋ ਜਾਵੇਗਾ ਤਬਾਹ! ਪੂਰੀ ਦੁਨੀਆ ਨੂੰ ਖਤਰਾ, ਇਸਰੋ ਮੁਖੀ ਨੇ ਦਿੱਤੀ ਚੇਤਾਵਨੀ

'ਖਾਲਿਸਤਾਨ ਦੇਸ਼ ਦੀ ਮੰਗ ਨੂੰ'..., ਸਿੱਖਾਂ ਨੂੰ ਲੈਕੇ ਰਾਹੁਲ ਗਾਂਧੀ ਦੇ ਬਿਆਨ ਦਾ ਗੁਰਪਤਵੰਤ ਪੰਨੂ ਨੇ ਕੀਤਾ ਸਮਰਥਨ

ABP Premium
Advertisement

ਵੀਡੀਓਜ਼

ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀਡੀਏਪੀ ਦੇ ਸੈਂਪਲ ਹੋਏ ਫੇਲ, ਕਿਸਾਨਾ ਨੇ ਲਾਇਆ ਧਰਨਾIkbal Singh Lalpura ਦੇ ਬਿਆਨ ਦਾ SGPC ਨੇ ਲਿਆ ਸਖ਼ਤ ਨੋਟਿਸTalwandi sabo Double Murder | ਤਲਵੰਡੀ ਸਾਬੋ 'ਚ ਖੌਫ਼ਨਾਕ ਵਾਰਦਾਤ - ਕਤੂਰੇ ਪਿੱਛੇ ਦੋਹਰਾ ਕਤਲਕਾਂਡ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Malaika Arora Father Death: ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ 
ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ 
Apophis Asteroid: ਸਭ ਕੁਝ ਹੋ ਜਾਵੇਗਾ ਤਬਾਹ! ਪੂਰੀ ਦੁਨੀਆ ਨੂੰ ਖਤਰਾ, ਇਸਰੋ ਮੁਖੀ ਨੇ ਦਿੱਤੀ ਚੇਤਾਵਨੀ
Apophis Asteroid: ਸਭ ਕੁਝ ਹੋ ਜਾਵੇਗਾ ਤਬਾਹ! ਪੂਰੀ ਦੁਨੀਆ ਨੂੰ ਖਤਰਾ, ਇਸਰੋ ਮੁਖੀ ਨੇ ਦਿੱਤੀ ਚੇਤਾਵਨੀ
'ਖਾਲਿਸਤਾਨ ਦੇਸ਼ ਦੀ ਮੰਗ ਨੂੰ'..., ਸਿੱਖਾਂ ਨੂੰ ਲੈਕੇ ਰਾਹੁਲ ਗਾਂਧੀ ਦੇ ਬਿਆਨ ਦਾ ਗੁਰਪਤਵੰਤ ਪੰਨੂ ਨੇ ਕੀਤਾ ਸਮਰਥਨ
'ਖਾਲਿਸਤਾਨ ਦੇਸ਼ ਦੀ ਮੰਗ ਨੂੰ'..., ਸਿੱਖਾਂ ਨੂੰ ਲੈਕੇ ਰਾਹੁਲ ਗਾਂਧੀ ਦੇ ਬਿਆਨ ਦਾ ਗੁਰਪਤਵੰਤ ਪੰਨੂ ਨੇ ਕੀਤਾ ਸਮਰਥਨ
How to get long life: ਮਨੁੱਖ ਖੁਦ ਹੀ ਵਧਾ ਸਕਦਾ ਆਪਣੀ ਉਮਰ! ਅਮੀਰ ਹੀ ਨਹੀਂ ਸਗੋਂ ਗਰੀਬ ਵੀ ਵਰਤ ਸਕਦੇ ਟ੍ਰਿਕ

Punjab News: ਪੰਜਾਬ ਦੀ ਅਫ਼ਸਰਸ਼ਾਹੀ 'ਚ ਭ੍ਰਿਸ਼ਟ ਅਫ਼ਸਰਾਂ ਦੀ ਲਿਸਟ ਬਣਨੀ ਤਿਆਰ, ਦਾਗੀ ਮੁਲਾਜ਼ਮਾਂ 'ਤੇ ਹੋਣ ਵਾਲੀ ਵੱਡੀ ਕਾਰਵਾਈ 

ਜੇਕਰ ਤੁਸੀਂ ਲੰਬੇ ਸਮੇਂ ਤੱਕ ਕੁਰਸੀ 'ਤੇ ਬੈਠ ਕੇ ਕੰਮ ਕਰਦੇ ਹੋ ਤਾਂ ਸਾਵਧਾਨ ਰਹੋ, ਜਾਣੋ ਕਿਉਂ

Stock Market Opening: ਸ਼ੇਅਰ ਬਾਜ਼ਾਰ ਦੀ ਚੰਗੀ ਸ਼ੁਰੂਆਤ, FMCG ਅਤੇ ਆਈਟੀ ਸੈਕਟਰ ਦੇ ਸ਼ੇਅਰ ਚਮਕੇ

Embed widget