ਜਲਾਲਾਬਾਦ : ਸਬਜ਼ੀ ਮੰਡੀ 'ਚ ਗ੍ਰਾਹਕ ਨੂੰ ਲੈ ਕੇ ਆਪਸ ਚ ਭਿੜੇ ਆੜਤੀਏ

Continues below advertisement

ਜਲਾਲਾਬਾਦ : ਸਬਜ਼ੀ ਮੰਡੀ 'ਚ ਗ੍ਰਾਹਕ ਨੂੰ ਲੈ ਕੇ ਆਪਸ ਚ ਭਿੜੇ ਆੜਤੀਏ
ਜਲਾਲਾਬਾਦ : ਆਪਸ ਚ ਭਿੜੇ ਆੜਤੀਏ
ਸਬਜ਼ੀ ਮੰਡੀ ਦੇ ਵਿੱਚ ਗ੍ਰਾਹਕ ਨੂੰ ਲੈ ਕੇ ਲੜਾਈ
ਆਪਸ ਚ ਭਿੜੇ ਆੜਤੀਏ, ਹੋਏ ਜ਼ਖਮੀ

ਲੜਾਈ ਝਗੜੇ ਦੀਆਂ ਇਹ ਤਸਵੀਰਾਂ ਜਲਾਲਾਬਾਦ ਦੀ ਸਬਜ਼ੀ ਮੰਡੀ ਤੋਂ ਸਾਹਮਣੇ ਆਈਆਂ ਨੇ l
ਜਿੱਥੇ ਸਬਜ਼ੀ ਵੇਚਣ ਵਾਲੇ ਆੜਤੀਏ ਗ੍ਰਾਹਕ ਨੂੰ ਲੈ ਕੇ ਲੜ ਪਏ l
ਦੱਸਿਆ ਜਾ ਰਿਹਾ ਕਿ ਇੱਕ ਜਿਮੀਦਾਰ ਸਬਜ਼ੀ ਵੇਚਣ ਆਇਆ ਸੀ
ਜਿਸ ਨੂੰ ਲੈ ਕੇ ਦੋਨਾਂ ਧਿਰਾਂ ਵਿਚਾਲੇ ਆਪਸ ਚ ਤੂਤੂ ਮੈਂ ਮੈਂ ਹੋ ਗਈ
ਤੇ ਦੇਖਦੇ ਦੇਖਦੇ ਲੜਾਈ ਇਨੀ ਵੱਧ ਗਈ ਕਿ ਦੋਵੇਂ ਧਿਰਾਂ ਨੇ ਇਕ ਦੂਜੇ ਦੀ
ਡਾਂਗ ਸੋਟੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਜੰਮ ਕੇ ਕੁੱਟਮਾਰ ਕੀਤੀ |
ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ l
ਝਗੜੇ ਦੌਰਾਨ ਦੋਨਾਂ ਧਿਰਾਂ ਦੇ ਦੋਵੇਂ ਲੋਕ ਜਖਮੀ ਹੋਏ ਨੇ l
ਜੋ ਕਿ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ |
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Continues below advertisement

JOIN US ON

Telegram