ਪੜਚੋਲ ਕਰੋ
Advertisement
ਆਪ ਸਮਰਥਕਾਂ ਨੇ ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਵੰਡੇ ਲੱਡੂ, ਜਸ਼ਨ ਦੀਆਂ ਤਸਵੀਰਾਂ
ਆਪ ਸਮਰਥਕਾਂ ਨੇ ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਵੰਡੇ ਲੱਡੂ, ਜਸ਼ਨ ਦੀਆਂ ਤਸਵੀਰਾਂ
ਤਸਵੀਰਾਂ ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਜ਼ਿਮਨੀ ਚੋਣ ਦੀਆਂ ਹਨ । ਜਿੱਥੇ ਅੱਜ ਨਤੀਜੇ ਆਏ ਹਨ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਖੁਸ਼ੀ ਮਨਾਈ ਜਾ ਰਹੀ ਹੈ । ਲੱਡੂ ਵੰਡੇ ਜਾ ਰਹੇ ਹੈ ਤੇ ਪਟਾਕੇ ਚਲਾਏ ਜਾ ਰਹੇ ਹੈ । ਆਪ ਉਮੀਦਵਾਰ ਮਹਿੰਦਰ ਭਗਤ ਨੇ ਹਜੇ ਤੱਕ ਵੱਡੀ ਲੀਡ ਬਣਾਈ ਹੋਈ ਹੈ। ਆਮ ਆਦਮੀ ਪਾਰਟੀ ਦੀ ਲੀਡ ਬਣੀ ਹੋਈ ਹੈ ਲਗਾਤਾਰ ਆਪ ਸਮਰਥਕਾਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ,,,ਨੱਚ ਕੇ ਖੁਸ਼ੀ ਮਨਾ ਰਹੇ ਨੇ ਆਪ ਸਮਰਥਕ ਅਤੇ ਨਾਲ ਹੀ ਮਹਿੰਦਰ ਭਗਤ ਦੇ ਪਿਤਾ ਨੇ ਵੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ
Tags :
Jalandhar News Jalandhar Latest News Jalandhar West Jalandhar Live JALANDHAR Jalandhar Election Jalandhar Bypoll Jalandhar Byelection Jalandhar By Election Jalandhar Election Result JALANDHAR West By Election Jalandhar West Assembly Bypoll Punjab Jalandhar News Jalandhar Byelection Result Jalandhar West Bypoll Jalandhar West By Election 2024 Jalandhar Bypoll Voting Jalandhar Bypoll Voting 2024 Jalandhar West Pollਪੰਜਾਬ
ਅਮਰੀਕਾ 'ਚ ਪੰਜਾਬੀ ਦਾ ਗੋਲੀਆਂ ਮਾਰਕੇ ਕਤਲ, ਕਾਰਣ ਜਾਣ ਤੁਸੀਂ ਵੀ ਹੋ ਜਾਉਗੇ ਹੈਰਾਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
ਟ੍ਰੈਂਡਿੰਗ ਟੌਪਿਕ
Advertisement