Abohar Terrible Accident | ਟਰੱਕ ਨੇ ਸਾਈਕਲ ਰੇਹੜੀ 'ਤੇ ਜਾ ਰਹੇ ਬਜ਼ੁਰਗ ਜੋੜੇ ਨੂੰ ਦਰੜਿਆ
Abohar Terrible Accident | ਟਰੱਕ ਨੇ ਸਾਈਕਲ ਰੇਹੜੀ 'ਤੇ ਜਾ ਰਹੇ ਬਜ਼ੁਰਗ ਜੋੜੇ ਨੂੰ ਦਰੜਿਆ
ਅਬੋਹਰ - ਟਰੱਕ ਨੇ ਬਜ਼ੁਰਗ ਜੋੜੇ ਨੂੰ ਦਰੜਿਆ
ਸਾਈਕਲ ਰੇਹੜੀ 'ਤੇ ਜਾ ਰਹੇ ਬਜ਼ੁਰਗ ਜੋੜੇ ਨਾਲ ਹਾਦਸਾ
ਹਾਦਸੇ 'ਚ ਬਜ਼ੁਰਗ ਜੋੜੇ ਦੀ ਮੌਤ
ਅਬੋਹਰ ਦੇ ਮਲੋਟ ਹਨੁਮਾਨਗਢ ਰੋਡ ਤੇ ਭਿਆਨਕ ਹਾਦਸਾ ਵਾਪਰਿਆ ਹੈ
ਜਿਥੇ ਇੱਕ ਟਰੱਕ ਚਾਲਕ ਨੇ ਸਾਈਕਲ ਰੇਹੜੀ 'ਤੇ ਜਾ ਰਹੇ ਬਜ਼ੁਰਗ ਜੋੜੇ ਨੂੰ ਦਰੜ ਦਿੱਤਾ
ਹਾਦਸੇ ਚ ਦੋਹਾਂ ਦੀ ਮੌਤ ਹੋ ਗਈ ਹੈ |
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜਾ ਇੱਕ ਕੋਠੀ ਚ ਚੌਕੀਦਾਰੀ ਕਰ ਵਾਪਿਸ ਘਰ ਆ ਰਹੇ ਸਨ |
ਜਿਸ ਦੌਰਾਨ ਇਹ ਹਾਦਸਾ ਹੋਇਆ ਤੇ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ
ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਅਬੋਹਰ - ਟਰੱਕ ਨੇ ਬਜ਼ੁਰਗ ਜੋੜੇ ਨੂੰ ਦਰੜਿਆ
ਸਾਈਕਲ ਰੇਹੜੀ 'ਤੇ ਜਾ ਰਹੇ ਬਜ਼ੁਰਗ ਜੋੜੇ ਨਾਲ ਹਾਦਸਾ
ਹਾਦਸੇ 'ਚ ਬਜ਼ੁਰਗ ਜੋੜੇ ਦੀ ਮੌਤ