ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 25 ਜੁਲਾਈ ਦੁਪਹਿਰ 01:30 ਵਜੇ ਦੀਆਂ ਵੱਡੀਆਂ ਖ਼ਬਰਾਂ

Continues below advertisement

ਮੈਡਮ President: ਦ੍ਰੌਪਦੀ ਮੂਰਮੂ ਬਣੇ ਦੇਸ਼ ਦੇ 15ਵੇਂ ਰਾਸ਼ਟਰਪਤੀ,,,,,ਸੁਪਰੀਮ ਕੋਰਟ ਦੇ ਚੀਫ ਜਸਟਿਸ ਵੀ ਐਨ ਰਮਣਾ ਨੇ ਮੈਡਮ ਮੂਰਮੂ ਨੇ ਚੁਕਾਈ ਸਹੁੰ,ਪਹਿਲੇ ਸੰਬੋਧਨ ਚ ਮੂਰਮੂ ਬੋਲੇ- ਮੇਰਾ ਰਾਸ਼ਟਰਪਤੀ ਅਹੁਦੇ ਤੱਕ ਪਹੁੰਚਣਾ ਦੇਸ਼ ਦੇ ਹਰ ਇੱਕ ਗਰੀਬ ਦੀ ਪ੍ਰਾਪਤੀ,,,,,

ਕੇਜਰੀਵਾਲ ਦਾ ਮਿਸ਼ਨ ਹਿਮਾਚਲ: AAP ਕਨਵੀਨਰ ਕੇਜਰੀਵਾਲ ਅੱਜ ਫਿਰ ਹਿਮਾਚਲ ਦੌਰੇ ਤੇ,,,,,,ਸੋਲਨ ਚ  5,000 ਤੋਂ ਵੱਧ ਪਾਰਟੀ ਅਹੁਦੇਦਾਰਾਂ को ਚੁਕਾਉਣਗੇ ਸਹੁੰ.....ਪੰਜਾਬ CM ਭਗਵੰਤ ਮਾਨ ਵੀ ਰਹਿਣਗੇ ਮੌਜੂਦ

ਗਿਲਜੀਆਂ ਨੂੰ ਰਾਹਤ ਬਰਕਰਾਰ: ਫੋਰੈਸਟ ਸਕੈਮ ਕੇਸ 'ਚ ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫਤਾਰੀ ਤੇ ਰੋਕ, ਬਰਕਰਾਰ,,,,ਪੰਜਾਬ ਸਰਕਾਰ ਨੇ ਜਵਾਬ ਦਾਖਲ ਕਰਨ ਲਈ ਮੰਗਿਆ ਹੋਰ ਸਮਾਂ

ਵਿੱਕੀ-ਕੈਟਰੀਨਾ ਨੂੰ ਧਮਕੀ: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਸੋਸ਼ਲ ਮੀਡੀਆ ਤੇ ਆਈ ਧਮਕੀ ਦੀ ਵਿੱਕੀ ਕੌਸ਼ਲ ਨੇ ਸਾਂਤਾ ਕਰੂਜ ਥਾਣੇ ਚ ਦਰਜ ਕਰਵਾਈ ਸ਼ਿਕਾਇਤ

ਮਨਾਲੀ 'ਚ ਮੌਸਮ ਦਾ ਕਹਿਰ: ਤੇਜ਼ ਮੀਂਹ ਬਾਅਦ ਮਨਾਲੀ ਕੋਲ ਬਿਆਸ ਨਦੀ ਦੇ ਪਾਣੀ ਦਾ ਪੱਧਰ ਵਧਿਆ,,,,,ਉਸਾਰੀ ਅਧੀਨ ਰੇਤਸਰਾਂ ਵੀ ਹੜ੍ਹ ਦੀ ਲਪੇਟ 'ਚ ਆਇਆ,,,,,ਜਾਨੀ ਨੁਕਸਾਨ ਤੋਂ ਰਿਹਾ ਬਚਾਅ

Continues below advertisement

JOIN US ON

Telegram