(Source: ECI/ABP News)
Sri Darbar sahib Incident |ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ,70% ਜ਼ਖ਼ਮੀ
Sri Darbar sahib Incident |ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ,70% ਜ਼ਖ਼ਮੀ
ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਹਾਦਸਾ
ਕੜਾਹੇ 'ਚ ਡਿੱਗਿਆ ਸੇਵਾਦਾਰ
ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਹਾਦਸਾ
ਪੈਰ ਫਿਸਲਣ ਕਾਰਨ ਦਾਲ ਦੇ ਕੜਾਹੇ 'ਚ ਡਿੱਗਿਆ ਸੇਵਾਦਾਰ
ਵੱਡੀ ਖਬਰ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਹਾਦਸਾ ਵਾਪਰਿਆ ਹੈ
ਜਾਣਕਾਰੀ ਮੁਤਾਬਕ ਇਕ ਸ਼ਰਧਾਲੂ ਸੇਵਾਦਾਰ ਹਾਲ ਦੇ ਵਿਚ ਸੇਵਾ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ |
ਦੱਸਿਆ ਜਾ ਰਿਹਾ ਹੈ ਕਿ ਦਾਲ ਦੇ ਕੜਾਹੇ 'ਚ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਹਾਦਸੇ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ
ਜਿੱਥੇ ਡਾਕਟਰਾਂ ਨੇ ਉਸ ਨੂੰ 70% ਜ਼ਖ਼ਮੀ ਦੱਸਿਆ
ਫਿਲਹਾਲ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਉਹ ਜ਼ੇਰੇ ਇਲਾਜ਼ ਹੈ |
ਜਖਮੀ ਦੀ ਪਹਿਚਾਣ ਬਲਬੀਰ ਸਿੰਘ ਵਾਸੀ ਪਿੰਡ ਲਹਿਲ ਤਹਿਸੀਲ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਵਜਪਨ ਹੋਈ ਹੈ |
ਜੋ ਕਿ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਸੇਵਾ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਚਲਾ ਗਿਆ ।
ਦਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਜਦੋਂ ਸੇਵਾ ਕੀਤੀ ਜਾ ਰਹੀ ਸੀ ਤਾਂ ਪੈਰ ਤਿਲਕਣ ਕਰਕੇ ਉਹ ਦਾਲ ਦੇ ਕੜਾਹੇ ਵਿੱਚ ਡਿੱਗ ਗਿਆ ਸੀ
![Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha](https://feeds.abplive.com/onecms/images/uploaded-images/2025/02/11/d3249acd67cd5a35d3bcc6a2f5f18c6817392718398131149_original.jpg?impolicy=abp_cdn&imwidth=470)
![Farmer Protest|Kisan Mahapanchayat| ਦਿੱਲੀ 'ਚ BJP ਦੀ ਸਰਕਾਰ ਬਣਨ ਨਾਲ ਕਿਸਾਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ|](https://feeds.abplive.com/onecms/images/uploaded-images/2025/02/11/9f55349507cfb1a9b9842aadc2b3165917392717132381149_original.jpg?impolicy=abp_cdn&imwidth=100)
![CM Bhagwant Mann| ਬਾਜਵਾ ਦਾ ਦਾਅਵਾ ਸੱਚ ਸਾਬਤ ਹੋਣ 'ਤੇ ਵੀ ਸਰਕਾਰ ਨੂੰ ਨਹੀਂ ਕੋਈ ਖਤਰਾ |abp sanjha|](https://feeds.abplive.com/onecms/images/uploaded-images/2025/02/11/527ce1c1f2189b8b0dff7e2e4e486f6417392716420841149_original.jpg?impolicy=abp_cdn&imwidth=100)
![CM Bhagwant Mann| Partap Bajwa| ਪ੍ਰਤਾਪ ਬਾਜਵਾ ਨੂੰ CM ਭਗਵੰਤ ਮਾਨ ਦਾ ਠੋਕਵਾਂ ਜਵਾਬ](https://feeds.abplive.com/onecms/images/uploaded-images/2025/02/11/91e7f1e98e5fcb1d87b1e83b547a2ecb17392710851351149_original.jpg?impolicy=abp_cdn&imwidth=100)
![US Deport: ਕੀ ਡਿਪੋਰਟ ਹੋਏ ਪੰਜਾਬੀਆਂ ਨੂੰ ਮਿਲੇਗਾ ਇਨਸਾਫ਼? abp sanjha |](https://feeds.abplive.com/onecms/images/uploaded-images/2025/02/11/3c0b8d2dcd7623add345db07df42e69217392703022771149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)