ਪੜਚੋਲ ਕਰੋ
Amritpal singh ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਵਾਉਣ ਵਾਸਤੇ ਰੇਲ ਲਾਈਨਾਂ 'ਤੇ ਡਟੇ ਪ੍ਰਦਰਸ਼ਨਕਾਰੀ
Amritpal singh ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਵਾਉਣ ਵਾਸਤੇ ਰੇਲ ਲਾਈਨਾਂ 'ਤੇ ਡਟੇ ਪ੍ਰਦਰਸ਼ਨਕਾਰੀ
#Amritpalsingh #hungerstrike #Railroko #Jail #NSA #Punjab #abpsanjha
ਅਕਾਲੀ ਦਲ ਅੰਮ੍ਰਿਤਸਰ ਰੇਲਾਂ ਰੋਕਣ ਦਾ ਆਪਣਾ ਐਲਾਨ ਅੰਜ਼ਾਮ ਵਿੱਚ ਲਿਆਉਂਦਾ ਇਸ ਤੋਂ ਪਹਿਲਾਂ ਪੁਲਿਸ ਨੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ, ਅੰਮ੍ਰਿਤਸਰ ਦੇ ਜੰਡਿਆਲਾ ਦੇ ਨੇੜੇ ਦੇਵੀਦਾਸਪੁਰਾ ਰੇਲ ਫਾਟਕ ਕੋਲ ਵੀ ਪ੍ਰਦਰਸ਼ਨਕਾਰੀ ਪਹੁੰਚ ਗਏ ਸਨ ਪਰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਇਹ ਤਸਵੀਰਾਂ ਫਰੀਦਕੋਟ ਦੀਆਂ ਨੇ, ਇੱਥੇ ਵੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ |
ਹੋਰ ਵੇਖੋ
Advertisement





















