ਪੜਚੋਲ ਕਰੋ
ਅਕਾਲੀ ਦਲ ਸਰਕਾਰ ਬਣਨ ਤੋਂ ਬਾਅਦ ਸਾਰੇ ਵਾਅਦੇ ਪੂਰਾ ਕਰੇਗੀ - ਬੰਟੀ ਰੋਮਾਣਾ
ਸ਼੍ਰੋਮਣੀ ਅਕਾਲੀ ਦਲ ਮਨਾ ਰਿਹਾ 101ਵਾਂ ਸਥਾਪਨਾ ਦਿਹਾੜਾ,ਮੋਗਾ ਦੇ ਪਿੰਡ ਕਿੱਲੀ ਚਹਿਲਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ,1920 ‘ਚ ਹੋਂਦ ‘ਚ ਆਇਆ ਸੀ ਸ਼੍ਰੋਮਣੀ ਅਕਾਲੀ ਦਲ
ਅਕਾਲੀ ਦਲ ਨੇ ਰੈਲੀ ਲਈ ਲਾਇਆ ਵੱਡਾ ਪੰਡਾਲ ,ਕੋਰੋਨਾ ਕਰਕੇ 100 ਸਾਲ ‘ਤੇ ਨਹੀਂ ਹੋਇਆ ਸੀ ਵੱਡਾ ਸਮਾਗਮ,ਬੇਅਦਬੀ ਅਤੇ ਨਸ਼ੇ ਦੇ ਮਸਲੇ ‘ਤੇ ਕਾਂਗਰਸ ਨੇ ਸਿਰਫ ਿਸਆਸਤ ਕੀਤੀ-ਚੀਮਾ,ਕਾਂਗਰਸ ਵੱਲੋਂ ਕੀਤੇ ਵਾਅਦਿਆਂ ਤੋਂ ਦੁਖੀ ਪੰਜਾਬ-ਦਲਜੀਤ ਚੀਮਾ,ਵੱਡੀ ਗਿਣਤੀ ‘ਚ ਨੌਜਵਾਨ ਰੈਲੀ ‘ਚ ਸ਼ਾਮਿਲ ਹੋ ਰਹੇ-ਬੰਟੀ ਰੋਮਾਣਾ
Tags :
Moga Akali Dal Rallyਹੋਰ ਵੇਖੋ























