ਪੜਚੋਲ ਕਰੋ
ਸੁਖਬੀਰ ਬਾਦਲ ਦੀ ਅਗਵਾਈ ‘ਚ ਅਕਾਲੀ ਦਲ ਦਾ ਸਿਹਤ ਮੰਤਰੀ ਦੀ ਕੋਠੀ ਬਾਹਰ ਧਰਨਾ
ਮੁਹਾਲੀ ਦੇ ਫੇਜ਼ 7 ‘ਚ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ
ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਮੁਜ਼ਾਹਰਾ
ਅਕਾਲੀ ਦਲ ਨੇ ਘੇਰੀ ਸਿਹਤ ਮੰਤਰੀ ਦੀ ਰਿਹਾਇਸ਼
ਵੈਕਸੀਨ ਘਪਲੇ ਦੇ ਇਲਜ਼ਾਮਾਂ ‘ਚ ਘਿਰੀ ਹੋਈ ਕੈਪਟਨ ਸਰਕਾਰ
ਪੰਜਾਬ ਸਰਕਾਰ ‘ਤੇ ਵਿਰੋਧੀ ਧਿਰਾਂ ਦੇ ਗੰਭੀਰ ਇਲਜ਼ਾਮ
400 ‘ਚ ਖਰੀਦ ਕੇ 1060 ‘ਚ ਵੈਕਸੀਨ ਵੇਚਣ ਦੇ ਇਲਜ਼ਾਮ
ਪ੍ਰਾਈਵੇਟ ਹਸਪਤਾਲਾਂ ਨੂੰ ਮਹਿੰਗੇ ਰੇਟ ਤੇ ਟੀਕਾ ਦੇਣ ਦਾ ਇਲਜ਼ਾਮ
ਕਾਂਗਰਸ ਸਰਕਾਰ ਤੇ BJP , AAP ਤੇ ਅਕਾਲੀ ਦਲ ਦੇ ਸਵਾਲ
ਵਿਰੋਧੀ ਧਿਰਾਂ ਨੇ ਮੰਤਰੀਆਂ ਅਤੇ ਹਸਪਤਾਲਾਂ ‘ਤੇ ਲਾਏ ਇਲਜ਼ਾਮ
ਵੈਕਸੀਨ ਬਾਬਤ ਮੁੱਖ ਸਕੱਤਰ ਦੇ ਟਵੀਟ ‘ਤੇ ਵੀ ਹੋਇਆ ਵਿਵਾਦ
ਹੋਰ ਵੇਖੋ























