Sangrur Tractor March: ਪੰਜਾਬ ਦੇ ਗੀਤਾਂ 'ਤੇ ਪਾਬੰਦੀ ਦੇ ਵਿਰੋਧ 'ਚ ਅਕਾਲੀ ਦਲ ਦਾ ਪ੍ਰਦਰਸ਼ਨ, ਸੰਗਰੂਰ 'ਚ ਟਰੈਕਟਰ ਮਾਰਚ ਦੀਆਂ ਤਸਵੀਰਾਂ

Continues below advertisement

ਪੰਜਾਬੀ ਗਾਇਕਾਂ ਦੇ ਗੀਤਾਂ ਤੇ ਪਾਬੰਦੀ ਦੇ ਵਿਰੋਧ 'ਚ Youth Akali Dal ਵੱਲੋਂ ਪੰਜਾਬ ਭਰ ਚ ਟਰੈਕਟਰ ਮਾਰਚ ਕੱਢਿਆ ਗਿਆ.....ਮਰਹੂਮ ਗਾਇਕ Sihdu Moosewala ਦਾ ਗੀਤ SYL ਅਤੇ ਗਾਇਕ ਕੰਵਰ ਗਰੇਵਾਲ ਦਾ ਗੀਤ ਰਿਹਾਈ You-Tube ਤੋਂ ਹਟਾ ਦਿੱਤਾ ਗਿਆ.... SYL ਗੀਤ ਚ ਪੰਜਾਬ ਅਤੇ ਹਰਿਆਣਾ ਵਿਚਾਲੇ ਵਿਵਾਦਿਤ ਮੁੱਦੇ SYL ਦਾ ਜ਼ਿਕਰ ਹੈ ਜਦੋਂ ਕਿ ਰਿਹਾਈ ਗੀਤ ਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਹੈ....ਇਨਾਂ ਦੋਹਾਂ ਹੀ ਗੀਤਾਂ ਨੂੰ ਇਤਰਾਜ਼ਯੋਗ ਦੱਸਦਿਆਂ ਯੂ-ਟਿਊਬ ਤੋਂ ਹਟਾਇਆ ਗਿਆ...ਜਿਸ ਦੇ ਰੋਸ ਵਜੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ...ਅਕਾਲੀ ਦਲ ਨੇ ਕੇਂਦਰ ਤੇ ਪੰਜਾਬੀਆਂ ਦੀ ਆਵਾਜ਼ ਦਬਾਉਣ ਦੇ ਇਲਜ਼ਾਮ ਲਾਏ।

Continues below advertisement

JOIN US ON

Telegram