ਪੜਚੋਲ ਕਰੋ
Advertisement
Modi ਕਹਿੰਦਾ ਮੈਂ ਬਹੁਤ ਤਗੜਾ, ਹੁਣ ਇਹਦੀਆਂ ਬਾਹਵਾਂ ਵੀ ਦੇਖਲਾਂਗੇ - ਲੱਖੋਵਾਲ
ਸਮਰਾਲਾ ਚ ਕਿਸਾਨਾ ਵਲੋ ਅਜ ਵਡੇ ਪੱਧਰ ਤੇ ਪਰਦਰਸ਼ਨ ਕੀਤਾ ਜਾ ਰਿਹਾ ਹੈ । ਅਜਮੇਰ ਸਿੰਘ ਲੱਖੋਵਾਲ ਭਾਰਤੀ ਕਿਸਾਨ ਯੂਨੀਅਨ ਪ੍ਰਧਾਨ ਦਾ ਕਹਿਣਾ ਹੈ ਕਿ ਅਜ ਕੋਈ ਵੀ ਟਰੈਫਿਕ ਨਹੀ ਚਲਣ ਦਿਤਾ ਜਾਏਗਾ ਅਤੇ ਕੋਈ ਵੀ ਟਰੇਨ ਨਹੀ ਦਿਤੀ ਜਾਏਗੀ। ਮੁਖ ਮੰਤਰੀ ਕੈਪਟਨ ਨੂੰ ਚਾਹੀਦਾ ਹੈ ਕਿ ਜਿਵੇ ਕਿਸਾਨਾ ਨਾਲ ਆ ਕੇ ਖੜੇ । ਮੋਦੀ ਸਰਕਾਰ ਕਿਸਾਨਾ ਨਾਲ ਧਕਾ ਨਹੀ ਕਰ ਸਕਦੀ । 31 ਜਥੇਬੰਦੀਆ ਨੇ ਮੀਟਿੰਗ ਕਰਨੀ ਹੈ ਜਲਦ ਅਗਲੀ ਰਣਨੀਤੀ ਦਾ ਐਲਾਨ ਕਰਾੰਗੇ। ਅਸੀ ਸਾਰਿਆਂ ਦਾ ਸਮਰਥਨ ਚਾਹੁੰਦੇ ਹਾ। ਕਾੰਗਰਸ ਦੀ ਸਰਕਾਰ ਵੀ ਕਿਸਾਨਾ ਨਾਲ ਵਾਅਦੇ ਕਰਕੇ ਮੁਕਰ ਗਈ ਉਹ ਵੀ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੇ ਸੀ ਪਰ ਅਸੀ ਤਗੜੇ ਸੀ ਅਸੀ ਹੋਣ ਨਹੀ ਦਿਤਾ ਹੁਣ ਮੋਦੀ ਵੀ ਜੋਰ ਲਾ ਰਿਹਾ ਇਸ ਖੇਤੀ ਕਾਨੂੰਨ ਨੂ ਲਾਗੁ ਕਰਨ ਲਈ ਪਰ ਅਸੀ ਹੋਣ ਨਹੀ ਦਿਆਂਗੇ। ਦੇਖ ਲਵਾਗੇ ਕਿ ਅਮਰੀਕਾ ਪੀਐਮ ਮੋਦੀ ਨਾਲ ਕਿੰਨਾ ਕੁ ਆ ਕੇ ਖੜਦਾ ਹੈ । ਦੇਖ ਲਾਵਾਗੇ ਬਾਰਡਰ ਤੇ ਕਿੰਨੇ ਕੁ ਅਮਰੀਕਾ ਦੇ ਜਵਾਨ ਆਉੰਦੇ ਹੈ ਜਾਂ ਫਿਰ ਕੇ ਪੰਜਾਬ ਦੇ ਜਵਾਨ ਖੜਦੇ ਹੈ। ਚੋਟਾਲਾ ਦੇ ਪੋਤੇ ਨਾਲ ਵੀ ਸਾਡੀ ਗਲਬਾਤ ਚਲ ਰਹੀ ਹੈ ਅਸੀ ਉਸਨੂੰ ਵੀ ਕਿਹਾ ਹੈ ਕਿ ਤੁੂੰ ਆਪਣੀ ਸੁਪੋਰਟ ਵਾਪਿਸ ਲੈ ਲਵੇ।
Tags :
Bathinda Kissan Band Kissan Rail Roko Andolan Farm Bills Passed PM Modi On Farmers Kisan Bills 2020 Kisan Bills News Today Agriculture Bills 2020 Agri Bills 2020 Kissan Andolan Protest ਕੈਪਟਨ ਨੇ ਸੱਦਾ ਭੇਜੇ ਬਿਨ੍ਹਾਂ ਪਾਕਿ ਕਬੱਡੀ ਟੀਮ ਲਈ ਮੰਗਿਆ ਵੀਜ਼ਾ ! Farm Bills 2020 Kissan Andolan Farm Bills AAP Agriculture Bill Farmers\' Protestਪੰਜਾਬ
ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨ
ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ
Dr Manmohan Singh | ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਡਾ:ਮਨਮੋਹਨ ਸਿੰਘ ਦੇ ਘਰਭੇਟ ਕੀਤੀ ਸ਼ਰਧਾਂਜਲੀ |Abp Sanjha
ਅਰਥ ਵਿਵਸਥਾ ਦੇ ਨਾਇਕ ਡਾ.ਮਨਮੋਹਨ ਸਿੰਘ ਪ੍ਰਤਾਪ ਬਾਜਵਾ ਨੇ ਦੱਸਿਆ ਕੁੱਝ ਅਜਿਹਾ
ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸਰਕਾਰੀ ਹਥਿਆਰ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
Advertisement