ਪੜਚੋਲ ਕਰੋ
Advertisement
Amritsar Activa Fire | ਅੱਤ ਦੀ ਗਰਮੀ 'ਚ ਚੱਲਦੀ ਐਕਟੀਵਾ ਨੂੰ ਲੱਗੀ ਭਿਆਨਕ ਅੱਗ
Amritsar Activa Fire | ਅੱਤ ਦੀ ਗਰਮੀ 'ਚ ਚੱਲਦੀ ਐਕਟੀਵਾ ਨੂੰ ਲੱਗੀ ਭਿਆਨਕ ਅੱਗ
#Amritsar #Heatwave #Activafire #abplive
ਅੱਤ ਦੀ ਗਰਮੀ ਚ ਮਸ਼ੀਨਰੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ |
ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ
ਜਿਥੇ ਚੱਲਦੀ ਐਕਟੀਵਾ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ|
ਚਾਲਕ ਮੁਤਾਬਕ ਉਹ ਤੇ ਉਸਦਾ ਪੁੱਤਰ ਕਿਸੇ ਕੰਮ ਤੋਂ ਬਾਜ਼ਾਰ ਗਏ ਸਨ |
ਇਸ ਦੌਰਾਨ ਰਾਸਤੇ ਚ ਅਚਾਨਕ ਹੀ ਉਨ੍ਹਾਂ ਦੀ ਐਕਟਿਵਾ ਚੋਂ ਧੂਆਂ ਨਿਕਲਣਾ ਸ਼ੁਰੂ ਹੋ ਗਿਆ
ਜਿਸ ਨੂੰ ਵੇਖ ਕੇ ਉਹ ਤੁਰੰਤ ਐਕਟਿਵ ਰੋਕ ਕੇ ਖੜ੍ਹੇ ਹੋਏ
ਜਿਸ ਤੋਂ ਬਾਅਦ ਕੁਝ ਹਮਿੰਟਾਂ ਸਕਿੰਟਾਂ ਚ ਐਕਟਿਵਾ ਨੂੰ ਭਿਆਨਕ ਅੱਗ ਲੱਗ ਗਈ |
ਮੌਕੇ ਤੇ ਮੌਜੂਦ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ |
ਪਰ ਜਦ ਤੱਕ ਅੱਗ 'ਤੇ ਕਾਬੂ ਪਾਇਆ ਗਿਆ ਉਦੋਂ ਤਕ ਐਕਟਿਵਾ ਬੁਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਸੀ
ਪੰਜਾਬ
ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸਰਕਾਰੀ ਹਥਿਆਰ
ਸੁਰੀਲੀ ਆਵਾਜ਼ ਨਾਲ ਪੁਲਸ ਅਫ਼ਸਰ ਨੇ ਗਾਇਆ ਸ਼ਬਦ, ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
ਸ਼ਾਹੀ ਇਮਾਮ ਮੋ.ਉਸਮਾਨ ਲੁਧਿਆਣਵੀ ਨੇ, Jagjit Singh Dhallewal ਦਾ ਹਾਲ ਜਾਣਿਆ
ਆਖਰ ਕੌਣ ਹੈ ਯੂਕੇ ਦਾ ਫੌਜੀ ਫਤਿਹ ਸਿੰਘ ਬਾਗੀ ? ਅੱਤਵਾਦੀਆਂ ਨਾਲ ਕੀ ਕੁਨੈਕਸ਼ਨ?
Sri Fatehgarh Sahib:ਵਾਲ ਵਾਲ ਬਚੇ ਸ਼ਰਧਾਲੂ, ਸ਼ਹੀਦੀ ਸਭਾ ਜਾ ਰਹੀ ਸੰਗਤ ਦੀ ਟਰੈਕਟਰ ਟਰਾਲੀ ਹੋਈ ਹਾਦਸੇ ਦਾ ਸ਼ਿਕਾਰ,
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
Advertisement