ਅੰਮ੍ਰਿਤਸਰ - ਬੱਚੇ ਨੂੰ ਡਾਕਟਰ ਨੇ ਲਗਾਇਆ Expire ਟੀਕਾ,ਭੜਕੇ ਮਾਪੇ - ਡਾ. ਨੇ ਮੰਨੀ ਗ਼ਲਤੀ

Continues below advertisement

ਅੰਮ੍ਰਿਤਸਰ - ਬੱਚੇ ਨੂੰ ਡਾਕਟਰ ਨੇ ਲਗਾਇਆ Expire ਟੀਕਾ,ਭੜਕੇ ਮਾਪੇ - ਡਾ. ਨੇ ਮੰਨੀ ਗ਼ਲਤੀ 
ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਹੰਗਾਮਾ 
ਬੱਚੇ ਨੂੰ ਡਾਕਟਰ ਨੇ ਲਗਾਇਆ Expire ਟੀਕਾ
ਭੜਕੇ ਮਾਪੇ - ਡਾ. ਨੇ ਮੰਨੀ ਗ਼ਲਤੀ 
ਪੁਲਿਸ ਤੇ ਸਿਹਤ ਵਿਭਾਗ ਨੇ ਲਿਆ ਐਕਸ਼ਨ 
ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚ ਉਸ ਵੇਲੇ ਹੰਗਾਮਾ ਹੋ ਗਿਆ 
ਜਦ ਇਲਾਜ਼ ਲਈ ਆਏ ਬੱਚੇ ਦੇ ਡਾਕਟਰ ਵਲੋਂ expire ਟੀਕਾ ਲਗਾ ਦਿੱਤਾ ਗਿਆ |
ਇਸ ਗੱਲ ਦਾ ਪਤਾ ਲੱਗਣ ਤੇ ਬੱਚੇ ਦੇ ਮਾਪੇ ਭੜਕ ਗਏ ਤੇ ਹਸਪਤਾਲ 'ਚ ਹੰਗਾਮਾ ਕੀਤਾ ਗਿਆ |
ਘਟਨਾ ਤੋਂ ਬਾਅਦ ਡਾਕਟਰ ਆਪਣੀ ਗਲਤੀ ਮੰਨਦਾ ਨਜ਼ਰ ਆਇਆ 
ਉਥੇ ਹੀ ਇਸ ਦੀ ਸੂਚਨਾ ਮਿਲਨ 'ਤੇ ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਜੇ 
ਜਿਨ੍ਹਾਂ ਵਲੋਂ ਐਕਸਪਾਇਰੀ ਦਵਾਈਆਂ ਨੂੰ ਲਿਆ ਕਬਜ਼ੇ ਦੇ ਵਿੱਚ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ। 
ਉੱਥੇ ਹੀ ਮੌਕੇ ਤੇ ਪੁੱਜੇ ਥਾਣਾ ਛੇਹਰਾਟਾ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਮੌਕੇ ਤੇ ਪੁੱਜੇ ਆਂ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ

Continues below advertisement

JOIN US ON

Telegram