ਪੜਚੋਲ ਕਰੋ
Breaking | Amritsar ਕਿਸਾਨਾਂ ਨੇ ਲਾਇਆ ਧਰਨਾ, ਮੁਸਾਫਿਰ ਗੱਡੀਆਂ ਨੂੰ ਰਾਹ ਨਾ ਦੇਣ 'ਤੇ ਅੜੀ ਜਥੇਬੰਦੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲਾਇਆ ਟਰੈਕ ‘ਤੇ ਧਰਨਾ.ਮੁਸਾਫਿਰ ਗੱਡੀਆਂ ਨੂੰ ਰਾਹ ਨਾ ਦੇਣ 'ਤੇ ਅੜੀ ਜਥੇਬੰਦੀ.ਜਥੇਬੰਦੀ ਵੱਲੋਂ ਸਿਰਫ ਮਾਲ ਗੱਡੀਆਂ ਨੂੰ ਦਿੱਤਾ ਗਿਆ ਰਾਹ.ਪੁਲਿਸ ਨੇ ਧਰਨਾਕਾਰੀਆਂ ਨੂੰ ਰੋਕਣ ਦੇ ਕੀਤੇ ਸਨ ਇੰਤਜ਼ਾਮ
ਹੋਰ ਵੇਖੋ






















