ਕੈਬਨਿਟ ਮੀਟਿੰਗ ਦੇ ਦੌਰਾਨ ਪੰਜਾਬ ਭਵਨ ਬਾਹਰ ਆਂਗਣਵਾੜੀ ਵਰਕਰਾਂ ਨੇ ਲਾਇਆ ਧਰਨਾ
Continues below advertisement
ਆਂਗਣਵਾੜੀ ਵਰਕਰਾਂ ਨੇ ਲਾਇਆ ਧਰਨਾ
ਕੈਬਨਿਟ ਮੀਟਿੰਗ ਦੇ ਦੌਰਾਨ ਪੰਜਾਬ ਭਵਨ ਬਾਹਰ ਕੀਤਾ ਪ੍ਰਦਰਸ਼ਨ
ਮਾਨ ਭੱਤੇ ‘ਚ ਵਾਧੇ ਦੀ ਮੰਗ ਕਰ ਰਹੀਆਂ ਨੇ ਵਰਕਰ
3 ਸਾਲ ਤੋਂ 6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਨੂੰ ਦੇਣ ਦੀ ਮੰਗ
ਆਂਗਣਵਾੜੀ ਵਰਕਰ ਲੰਬੇ ਵੇਲੇ ਤੋਂ ਕਰ ਰਹੀਆਂ ਨੇ ਸੰਘਰਸ਼
ਰਾਜਾ ਵੜਿੰਗ ਨੂੰ ਦੇਖ ਆਂਗਣਵਾੜੀ ਵਰਕਰਾਂ ਨੇ ਲਾਏ ਨਾਅਰੇ
Continues below advertisement
Tags :
Anganwadi