Barnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀ
Barnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀ
ਬਰਨਾਲਾ 'ਚ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ
ਸਵਾਰੀਆਂ ਨਾਲ ਭਰੀ ਸੀ ਮੁਕਤਸਰ ਡਿਪੋ ਦੀ ਬੱਸ
ਬੁਰੀ ਤਰ੍ਹਾਂ ਨੁਕਸਾਨੀ ਗਈ ਬੱਸ, ਕਈ ਸਵਾਰੀਆਂ ਜਖ਼ਮੀ
ਵੱਡਾ ਹਾਦਸਾ ਹੋਣ ਤੋਂ ਟਲਿਆ
ਬਰਨਾਲਾ ਦੇ ਹੰਢਾਇਆ ਚੌਂਕ 'ਚ ਹੋਇਆ ਹਾਦਸਾ
ਪਟਿਆਲਾ ਤੋਂ ਬਠਿੰਡਾ ਜਾ ਰਹੀ ਸੀ ਬੱਸ
ਬਰਨਾਲਾ ਦੇ ਹੰਢਾਇਆ ਚੌਂਕ 'ਚ ਹਾਦਸਾ ਵਾਪਰਿਆ ਹੈ
ਜਿਥੇ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ |
ਹਾਦਸੇ ਚ ਬੱਸ ਦੀ ਫ਼ਰੰਟ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ 3-4 ਸਵਾਰੀਆਂ ਜਖਮੀ ਹਨ
ਜੋ ਕਿ ਜ਼ੇਰੇ ਇਲਾਜ਼ ਹਨ |
ਜਾਣਕਾਰੀ ਮੁਤਾਬਕ ਮੁਕਤਸਰ ਡਿਪੋ ਦੀ ਬੱਸ ਪਟਿਆਲਾ ਤੋਂ ਬਠਿੰਡਾ ਜਾ ਰਹੀ ਸੀ
ਕਿ ਬਰਨਾਲਾ ਦੇ ਹੰਢਾਇਆ ਚੌਂਕ 'ਚ ਹਾਦਸੇ ਦਾ ਸ਼ਿਕਾਰ ਹੋ ਗਈ |ਤੁਸੀਂ ਵੀ ਵੇਖੋ ਉਕੇ ਦੇ ਹਾਲਾਤ
ਤੇ ਸੁਣੋ ਘਟਨਾ ਦੀ ਸਾਰੀ ਕਹਾਣੀ ਜਖ਼ਮੀਆਂ ਦੀ ਜ਼ੁਬਾਨੀ






















